निबंध ऑन सवेर की सैर In Punjabi
Answers
Answer:
ਇਹ ਰਹਾ ਤੁਹਾਡਾ ਨਿਬੰਧ ------
=========================================
ਸਵੇਰ ਦੀ ਸੈਰ ਸਾਡੇ ਜੀਵਨ ਦਾ ਇੱਕ ਬਹੁਤ ਹੀ ਮਹੱਤਵਪੂਰਨ ਹਿੱਸਾ ਹੈ। ਇਹ ਸਾਨੂੰ ਸਾਡੇ ਜੀਵਨ ਵਿੱਚ ਤੰਦਰੁਸਤ ਰਹਿਣ ਵਿਚ ਸਹਾਇਤਾ ਕਰਦਾ ਹੈ। ਜਿਹੜਾ ਵਿਅਕਤੀ ਹਰ ਰੋਜ ਜਲਦੀ ਉੱਠ ਕੇ ਸਵੇਰ ਦੀ ਸੈਰ ਤੇ ਜਾਂਦਾ ਹੈ, ਬਾਕੀ ਲੋਕਾਂ ਦੇ ਮੁਕਾਬਲੇ ਉਹ ਸਭ ਤੋਂ ਜਿਆਦਾ ਸਵਸਥ ਤੇ ਤੰਦਰੁਸਤ ਰਹਿੰਦਾ ਹੈ। ਸਵੇਰ ਦੀ ਸੈਰ ਤੋਂ ਸਾਨੂੰ ਕਈ ਲਾਭ ਹਨ , ਜਿਵੇਂ -
੧) ਇਹ ਮੋਟਾਪੇ ਨੂੰ ਘਟਾਉਣ ਵਿਚ ਬਹੁਤ ਸਹਾਇਕ ਹੁੰਦੀ ਹੈ।
੨) ਸਾਡੇ ਅੰਦਰ ਨਵੀਂ ਊਰਜਾ ਤੇ ਤਾਕਤ ਪੈਦਾ ਕਰਦੀ ਹੈ।
੩)ਸਾਨੂੰ ਰੋਗਾਂ ਤੋਂ ਬਚਾਉਂਦੀ ਹੈ।
੪)ਇਹ ਸਾਡੇ ਸਰੀਰ ਵਿੱਚ ਤਜੇ ਖੂਨ ਦਾ ਸੰਚਾਰ ਕਰਦੀ ਹੈ।
੫)ਇਹ ਸਾਨੂੰ ਦਿਲ ਦੇ ਦੌਰੇ ਜੈਸੀ ਜਾਨਲੇਵਾ ਬਿਮਾਰੀ ਤੋਂ ਵੀ ਬਚਾਉਂਦੀ ਹੈ।
ਸਾਨੂੰ ਹਰ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਸੈਰ ਕਰਨੀ ਚਾਹੀਦੀ ਹੈ ਤਾਕਿ ਅੱਸੀ ਬਿਮਾਰੀਆਂ ਨੂੰ ਦੂਰ ਭਜਾ ਕੇ ਸਾਡੇ ਜੀਵਨ ਵਿੱਚ ਤੰਦਰੁਸਤੀ ਤੇ ਚੁਸਤੀ ਨਾਲ ਭਰ ਸਕਾਂ।
=========================================
Explanation:
Hope it helps u mate ....
Plzzzz mark it as Brainlist ✌️✌️✌️