ਹੈਲੋ ਕਿਵੇਂ ਹੋ ਸਾਰੇ ?
ਸਵੇਰ ਦੀ ਸੈਰ ਤੇ ਲੇਖ ਲਿਖੋ !
No irrelevant answers!
Answers
Answer:
ਸਵੇਰ ਦੀ ਸੈਰ ਹਰ ਵਿਅਕਤੀ ਲਈ ਲਾਭਦਾਇਕ ਹੈ। ਸਵੇਰ ਦੀ ਸੈਰ ਮਨੁੱਖੀ ਦਿਮਾਗ ਅਤੇ ਸਰੀਰਕ ਦੋਹਾਂ ਨੂੰ ਤਾਜਗੀ ਦਿੰਦੀ ਹੈ।ਇਸ ਨਾਲ ਸਰੀਰ ਵਿੱਚ ਚੁਸਤੀ-ਫੁਰਤੀ ਆੳਦੀ ਹੈ। ਚੁਸਤ ਸਰੀਰ ਕੰਮ ਕਰਣੋ ਥੱਕਦਾ ਨਹੀ ਅੱਤੇ ਨਰੌਆ ਰੰਹੀਦਾ ਹੈ। ਸਵੇਰ ਦੀ ਸੈਰ ਸੂਰਜ ਚੜ੍ਹਨ ਤੋਂ ਪਹਿਲਾਂ ਕਰਣੀ ਚਾਹੀਦੀ ਹੈ। ਉਸ ਵੇਲੇ ਸ਼ੁੱਧ ਹਵਾ ਚੱਲ ਰਹੀ ਹੁੰਦੀ ਹੈ। ਸਾਰੀ ਕੁਦਰਤ ਚੁੱਪ -ਚਾਪ ਇੱਕ ਮਿੱਠਾ ਜਿਹਾ ਰਾਗ ਅਲਾਪ ਰਹੀ ਹੁੰਦੀ ਹੈ। ਪੰਛੀ ਚਹਚੇਹਾ ਰਹੇ ਹੁੰਦੇ ਹਨ। ਸਾਫ਼ ਹਵਾ ਵਿੱਚ ਸਾਹ ਲੈਣ ਨਾਲ ਦਿਲ ਅਤੇ ਦਿਮਾਗ ੳੱਤੇ ਚੰਗਾ ਅਸਰ ਪੈਂਦਾ ਹੈ। ਜਿਸ ਤਰ੍ਹਾਂ ਮਸ਼ੀਨ ਲਈ ਤੇਲ ਦੀ ਲੋੜ ਹੁੰਦੀ ਹੈ ,ਉਸੇ ਤਰਾਂ ਸਰੀਰ ਲਾਈ ਸਵੇਰ ਦੀ ਸੈਰ ਜਰੂਰੀ ਹੁੰਦੀ ਹੈ। ਸਵੇਰ ਵੇਲੇ ਹਵਾ ਸ਼ੁੱਧ ਅਤੇ ਤਾਜੀ ਹੁੰਦੀ ਹੈ। ਇਹ ਤਾਜੀ ਅਤੇ ਸ਼ੁੱਧ ਹਵਾ ਫੇਫੜਿਆਂ ਨੂੰ ਮਜਬੂਤ ਅਤੇ ਨਿਰੋਗੀ ਬਣਾਉਦੀ ਹੈ। ਇਸ ਵੇਲੇ ਚਿੜੀਆਂ ਦੀ ਚੀ-ਚੀ, ਕੋਇਲ ਦੀ ਕੂ-ਕੂ ਦੀਆ ਸੁਰੀਲੀਆ ਆਵਾਜ਼ਾਂ ਹਰ ਕਿਸੇ ਦੇ ਮਨ ਨੂੰ ਮੋਹ ਲੈਣਦਿਆ ਹਨ। ਸਾਨੂੰ ਦੋ ਘੰਟੇ ਸੈਰ ਕਰਨੀ ਚਾਹੀਦੀ ਹੈ।
Step-by-step explanation:
mark me brainliest.