Environmental Sciences, asked by shindersaabshinder, 10 months ago

ਪੰਜ ਅੰਕ ਦਾ ਹੈ।
Note: Questions 1 to 7 are one mark. Questions 8 and 9 are four marks and question 10 is of
five marks.
1. ਹਵਾ ਵਿੱਚ ਮੁੱਖ ਗੈਸਾਂ ਦੇ ਨਾਮ ਲਿਖੋ।
Write the names of the main gases in the air
2. ਚਾਰ ਸੈਟੇਲਾਈਟ ਸ਼ਹਿਰਾਂ ਦੇ ਨਾਮ ਲਿਖੋ।
Write the names of the four satellite cities.
3. ਵਾਤਾਵਰਣ ਤੋਂ ਕੀ ਭਾਵ ਹੈ?
What is meant by environment?
4. ਉਤਪਾਦਕ ਤੋਂ ਕੀ ਭਾਵ ਹੈ?
What does producer mean?
5. ਸ਼ਹਿਰੀਕਰਨ ਕੀ ਹੁੰਦਾ ਹੈ?
What is urbanization?
6. ਪੁਰਾਣੇ ਸਮੇਂ ਵਿੱਚ ਲੋਕ ਕਿਹੜੇ-ਕਿਹੜੇ ਪੌਦਿਆਂ ਦੀ ਪੂਜਾ ਕਰਦੇ ਸਨ ?
What plants were worshiped in ancient times?
7. ਜੀਵਨ ਨੂੰ ਪ੍ਰਭਾਵਿਤ ਕਰਨ ਵਾਲੇ ਦੋ ਜਰੂਰੀ ਤੱਤ ਕਿਹੜੇ ਹਨ?
What are the two essential elements that affect life?
7 x 1= 7
8. ਜਨਸੰਖਿਆ ਵਿਸਫੋਟ ਤੋਂ ਕੀ ਭਾਵ ਹੈ? ਇਹ ਵਾਤਾਵਰਨ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ?
What is meant by population explosion? How does it affect the environment?
9. ਪਾਣੀ ਪ੍ਰਦੂਸ਼ਣ ਤੋਂ ਕੀ ਭਾਵ ਹੈ? ਇਸ ਦੇ ਪ੍ਰਮੁੱਖ ਹਾਨੀਕਾਰਕ ਪ੍ਰਭਾਵ ਲਿਖੋ॥
What is meant by water pollution? Write down its main harmful effects.
2 x 4 = 8
10 ਸ਼ਹਿਰੀ ਖੇਤਰ ਦੀਆਂ ਮੁੱਖ ਵਾਤਾਵਰਨੀ ਸਮੱਸਿਆਵਾਂ ਦੀ ਚਰਚਾ ਕਰੋ।
Discuss the major urban environmental problems.
1x5 = 5
ਨੋਟ:- ਕਿਸੇ ਵੀ ਪ੍ਰਸ਼ਨ ਦਾ ਉੱਤਰ ਪੰਜ ਲਾਈਨਾਂ ਤੋਂ ਵੱਧ ਨਾ ਲਿਖਿਆ ਜਾਵੇ।​

Answers

Answered by ashmit9042
3

Answer:

1.

78.09% nitrogen, 20.95% oxygen, 0.93% argon, 0.04% carbon dioxide, and small amounts of other gases

2.

Mumbai, Delhi, Noida, Faridabad

3.

Environment is a place where different things are such as a swampy or hot environment. It can be living (biotic) or non-living (abiotic) things.

4.

a person who deals with the business side of organizing a play, film, etc.

5.

Urbanization refers to the population shift from rural to urban areas, the decrease in the proportion of people living in rural areas, and the ways in which societies adapt to this change.

Similar questions