History, asked by deepak954504, 4 months ago

nsidered.
1. ਸਮੁਦਰਗੁਪਤ ਦੀਆਂ ਸੈਨਿਕ ਉਪਲਭਦੀਆਂ ਦੀ ਵਿਆਖਿਆ ਕਰੋ।ਉਸ ਨੂੰ ਭਾਰਤ ਦਾ ਨੇਪੋਲਿਅਨ ਕਿਉਂ ਕਿਹਾ ਜਾਂਦਾ ਹੈ?
[10 Marks]​

Answers

Answered by adityaisraji
0
ਸਮੁਦਰਗੁਪਤ ਗੁਪਤ ਰਾਜਵੰਸ਼ ਦਾ ਚੌਥਾ ਰਾਜਾ ਸੀ ਜਿਸਨੇ ਕਿ 335 ਤੋਂ 380 ਈਸਵੀ ਤੱਕ ਰਾਜ ਕੀਤਾ।ਚੰਦਰਗੁਪਤ ਪਹਿਲੇ ਤੋਂ ਬਾਅਦ 335 ਈ ਵਿੱਚ ਉਸਦਾ ਪੁੱਤਰ ਸਮੁਦਰਗੁਪਤ ਰਾਜਗੱਦੀ ਤੇ ਬੈਠਾ। ਕਿਹਾ ਜਾਂਦਾ ਹੈ ਕਿ ਚੰਦਰਗੁਪਤ ਨੇ ਸਮੁਦਰਗੁਪਤ ਦੇ ਗੁਣਾਂ ਤੇ ਯੋਗਤਾ ਤੋਂ ਖੁਸ਼ ਹੋ ਕੇ ਉਸਨੂੰ ਆਪਣੀ ਜਿੰਦਗੀ ਵਿੱਚ ਹੀ ਆਪਣਾ ਉੱਤਰਾਧਿਕਾਰੀ ਨਿਯਤ ਕਰ ਦਿੱਤਾ ਸੀ[1][2]

ਸਮੁਦਰਗੁਪਤ
Mahārājādhirāja
SamudraguptaCoin.jpg
ਸਮੁਦਰਗੁਪਤ ਦੇ ਰਾਜ ਸਮੇਂ ਦਾ ਇੱਕ ਸਿੱਕਾ
ਚੌਥਾ ਗੁਪਤ ਰਾਜਵੰਸ਼
ਸ਼ਾਸਨ ਕਾਲ
ਅੰ. 335 – c. 380 CE
ਪੂਰਵ-ਅਧਿਕਾਰੀ
ਚੰਦਰਗੁਪਤ ਪਹਿਲਾ
ਵਾਰਸ
ਚੰਦਰਗੁਪਤ ਦੂਜਾ ਅਤੇ ਰਾਮਗੁਪਤ
ਜੀਵਨ-ਸਾਥੀ
ਦੱਤਾਦੇਵੀ
ਔਲਾਦ
ਚੰਦਰਗੁਪਤ ਦੂਜਾ, ਰਾਮਗੁਪਤ
ਘਰਾਣਾ
ਗੁਪਤ ਸਾਮਰਾਜ
ਪਿਤਾ
ਚੰਦਰਗੁਪਤ ਪਹਿਲਾ
ਮਾਂ
ਕੁਮਾਰਦੇਵੀ
Similar questions