O ਮੇਰਾ favorite ਨੀ ਤੁ ਪਾਕੇ ਕਾਲਾ ਸੂਟ ਗਈ,,
ਬਣਕੇ cute ਗਈ ,, ਤੁ ਹੋ ਕਿਊ mute ਗਈ,,
ਆਉਂਦੀ ਹੋਈ ਝਾਂਜਰਾਂ ਤੋਂ ਬਿਨਾਂ ਦਿਖੀ ਟੋਰ ਸੀ,,
ਝਾਂਜਰਾਂ ਦਾ ਸ਼ੋਰ ਸੀ ਯਾ ਗੱਲ ਕੋਈ ਹੋਰ ਸੀ ,,
ਹੋ ਮੈਂ ਸੀ ਪਾਈਆਂ ਕਿਹਤੋਂ ਤੂੰ ਲਾਹਾਕੇ ਆਈ ਏ,,
ਹੋ ਮੈਂ ਸੀ ਪਾਈਆਂ ਕਿਹਤੋਂ ਤੂੰ ਲਾਹਾਕੇ ਆਈ ਏ,,
ਨੀ ਦਿਤੀਆਂ ਨੀ ਹੋਏ ਸੀਗੇ ਦੀਨ 15,,
ਹੋ ਗੈਰਾਂ ਦੇ ਵੇਹੜੇ ਚ ਛਣਕਾ ਕੇ ਆਇ ਏ,,
ਨੀ ਜੱਟ ਦੀਆ ਦਿਤੀਆਂ ਬਣਾਕੇ ਝਾਂਜਰਾਂ.....!
..
..
..
KIVE LAGGA ?
Answers
Answered by
2
Karan aujla songssss
Answered by
0
Similar questions