para on berozgar in punjabi
Answers
Answered by
1
Answer:
Hope it helps you dear
Explanation:
ਬੇਰੁਜ਼ਗਾਰੀ ਦਾ ਅਰਥ : ‘ਬੇਰੁਜ਼ਗਾਰੀ ਭਾਵ ਰੁਜ਼ਗਾਰ , ਕੰਮ ਤੋਂ ਬਿਨਾਂ।ਜਦੋਂ ਕੰਮ ਕਰਨ ਦੀ ਸਮਰਥਾ ਰੱਖਣ ਵਾਲੇ ਜਾਂ ਉਸ ਦੀ ਯੋਗਤਾ ਰੱਖਣ ਵਾਲੇ ਵਿਅਕਤੀ ਨੂੰ ਕੋਈ ਰੁਜ਼ਗਾਰ/ਕੰਮ ਨਾ ਮਿਲੇ ਤਾਂ ਉਸ ਨੂੰ ਬੇਰੁਜ਼ਗਾਰੀ ਕਿਹਾ ਜਾਂਦਾ ਹੈ। ਕਈ ਰੁਜ਼ਗਾਰ ਪ੍ਰਾਪਤ ਨਾ ਕਰ ਸਕਣਾ ਕਰਕੇ ਅਤੇ ਕਈ ਰੁਜ਼ਗਾਰੋਂ ਕੱਢੇ ਜਾਣ ਕਾਰਨ ਬੇਰੁਜ਼ਗਾਰ ਹੋ ਜਾਂਦੇ ਹਨ। ਭਾਰਤ ਵਿਚ ਅਨਪੜ, ਪੜੇ ਲਿਖੇ ਅਤੇ ਸਿੱਖਿਅਤ ਹਰ ਤਰ੍ਹਾਂ ਦੀ ਬੇਰੁਜ਼ਗਾਰਾਂ ਦੀ ਗਿਣਤੀ ਵਿਚ ਦਿਨੋ-ਦਿਨ ਲਗਾਤਾਰ ਵਾਧਾ ਹੋ ਰਿਹਾ ਹੈ।
HemanpreetSingh:
thanks bro
Answered by
4
ਬੇਰੋਜ਼ਗਾਰੀ ਇਕ ਅਜਿਹਾ ਮੁੱਦਾ ਹੈ ਜੋ ਲਗਭਗ ਹਰ ਦੇਸ਼ ਨੂੰ ਤਬਾਹ ਕਰਦੀ ਹੈ. ਜਦੋਂ ਦੇਸ਼ ਵਿਚ ਨੌਜਵਾਨਾਂ ਦੁਆਰਾ ਮੰਗੀਆਂ ਜਾਣ ਵਾਲੀਆਂ ਨੌਕਰੀਆਂ ਦੀ ਗਿਣਤੀ ਅਤੇ ਉਪਲੱਬਧ ਨੌਕਰੀਆਂ ਦੀ ਗਿਣਤੀ ਤੋਂ ਵੱਧ ਹੁੰਦੀ ਹੈ ਤਾਂ ਬੇਰੋਜ਼ਗਾਰੀ ਹੁੰਦਾ ਹੈ. ਬੇਰੁਜ਼ਗਾਰੀ ਦੇ ਸਮਾਜ ਅਤੇ ਦੇਸ਼ ਦੀ ਆਰਥਿਕਤਾ 'ਤੇ ਹਾਨੀਕਾਰਕ ਪ੍ਰਭਾਵ ਹੈ.
is ur answer.
Similar questions