India Languages, asked by manjassp718, 8 months ago

picture composition in punjabi
in 40-50lines


plzz answer me it is urgent give me best answer I will mark it as brainlist answer​

Attachments:

Answers

Answered by Anonymous
10

Answer:

ਉਪਰ ਦਿੱਤੀ ਹੋਈ ਤਸਵੀਰ ਰੱਖੜੀ ਦੇ ਤਿਉਹਾਰ ਬਾਰੇ ਦੱਸਦੀ ਹੈ। ਇਸ ਵਿੱਚ ਦੋ ਬੱਚੇ ਨਜ਼ਰ ਆ ਰਹੇ ਹਨ ਜੋ ਭੈਣ ਭਰਾ ਹਨ। ਇਸ ਤਸਵੀਰ ਵਿੱਚ ਇੱਕ ਲੜਕੀ ਆਪਣੇ ਭਰਾ ਨੂੰ ਰੱਖੜੀ ਬੰਨ੍ਹ ਰਹੀ ਹੈ ਅਤੇ ਉਸ ਦੇ ਭਰਾ ਨੇ ਹੱਥ ਵਿੱਚ ਇੱਕ ਤੋਹਫਾ ਫੜਿਆ ਹੋਇਆ ਹੈ। ਉਨ੍ਹਾਂ ਦੋਵਾਂ ਦੇ ਵਿਚਕਾਰ ਇੱਕ ਰੱਖੜੀ ਦੀ ਥਾਲੀ ਪਈ ਹੋਈ ਹੈ। ਉਸ ਥਾਲੀ ਵਿਚ ਕਈ ਤਰ੍ਹਾਂ ਦੀਆਂ ਮਿਠਾਈਆਂ ਹਨ। ਉਹ ਦੋਵੇਂ ਬਹੁੱਤ ਖੁਸ਼ ਨਜ਼ਰ ਆ ਰਹੇ ਹਨ। ਰੱਖੜੀ ਦਾ ਤਿਉਹਾਰ ਭੈਣ-ਭਰਾਵਾਂ ਦਾ ਤਿਉਹਾਰ ਅਖਵਾਉਂਦਾ ਹੈ। ਇਸ ਦਿਨ ਔਰਤਾਂ ਸਵੇਰੇ ਸਵੇਰੇ ਤਿਆਰ ਹੋ ਜਾਂਦੀਆਂ ਹਨ। ਉਹ ਸੋਹਣੀਆਂ ਸੋਹਣੀਆਂ ਰੱਖੜੀਆਂ ਅਤੇ ਮਿਠਾਈਆਂ ਲੈ ਕੇ ਆਪਣੇ ਭਰਾਵਾਂ ਦੇ ਘਰਾਂ ਵੱਲ ਜਾਂਦੀਆਂ ਹਨ ਅਤੇ ਰੱਖੜੀ ਬੰਨਦੀਆਂ ਹਨ। ਅੱਗੋਂ ਉਹਨਾਂ ਦੇ ਭਰਾ ੳੁਨ੍ਹਾਂ ਦੀ ਰੱਖਿਆ ਕਰਨ ਦੇ ਬਚਨ ਦਿੰਦੇ ਹਨ ਅਤੇ ਕੋਈ ਤੋਹਫਾ ਦਿੰਦੇ ਹਨ। ਇਹ ਤਿਉਹਾਰ ਭੈਣ ਭਰਾ ਬੜੇ ਚਾਵਾਂ ਨਾਲ ਮਨਾਉਂਦੇ ਹਨ।

\mathfrak\purple {Hope\: this\: helps\: you...}

Please mark me as Brainliest !!

Similar questions