India Languages, asked by manjassp718, 7 months ago

picture composition in punjabi
in 40-50lines

plzz answer me it is urgent give me best answer I will mark it as brainlist answer​

Attachments:

Answers

Answered by sumitrapilania66
2

Answer:

Rakshabandhan

Explanation:

Rakshabandhan ek aisa parv h jo har bhai behen apne pyar ke liye banate h isme behen apne bhai ko rakhi bandhati h aur ye august me aata h.

Answered by satpalsudeshkumar15
0

ਇਹ ਚਿੱਤਰ ਰਖੜੀ ਦੇ ਤਿਉਹਾਰ ਦਾ ਹੈ। ਇਸ ਵਿੱਚ ਇੱਕ ਕੁੜੀ ਆਪਣੇ ਭਰਾ ਨੂੰ ਰੱਖੜੀ ਬੰਨ੍ਹ ਰਹੀ ਹੈ। ਕੁੜੀ ਦੇ ਕੋਲ ਇਕ ਵੱਡੀ ਜਿਹੀ ਰੱਖੜੀ ਹੈ। ਉਸ ਦੇ ਭਰਾ ਦੇ ਕੋਲ ਆਪਣੀ ਭੈਣ ਲਈ ਇਕ ਤੋਹਫ਼ਾ ਹੈ। ਇਸ ਘੋੜੀ ਨੇ ਇੱਕ ਸੂਟ ਪਾਇਆ ਹੈ। ਉਸ ਨੂੰ ਹਾਲ ਹੀ ਵਿੱਚ ਮਿਠਾਈ ਵੀ ਰੱਖੀ ਹੈ। ਮੁੰਡੇ ਨੇ ਕੁੜਤਾ ਪਜਾਮਾ ਪਾਇਆ ਹੈ। ਸੀ ਕਿ ਉਸ ਨੇ ਆਪਣੇ ਸੇਰ ਤੇ ਰੁਮਾਲ ਰੱਖਿਆ ਹੈ। ਦੋਨੋਂ ਭੈਣ ਭਰਾ ਬਹੁਤ ਖੁਸ਼ ਹਨ।

Explanation:

I hope it works mark me brilliant

Similar questions