India Languages, asked by 1jatt, 9 months ago

please answer correct poem is write down ease answer correctly it are my last points

ਸਮਾ ਰਹੀ ਵਾਸਤੇ ਘੱਤ , ਸਮੇਂ ਨੇ ਇਕ ਨਾ ਮੰਨੀ । ਫੜ ਫੜ ਰਹੀ ਧਰੀਕ , ਸਮੇਂ ਖਿਸਕਾਈ ਕੰਨੀ । ਕਿਵੇਂ ਨਾ ਸੱਕੀ ਰੋਕ , ਅਟਕ ਜੋ ਪਾਈ , ਭੰਨੀ ॥ਤਿੱਖੇ ਆਪਣੇ ਵੇਗ , ਗਿਆ ਟੁੱਪ ਬੰਨੇ ਬੰਨੀ । ਹੋ ! ਅਜੇ ਸੰਭਾਲ ਇਸ ਸਮੇਂ ਨੂੰ , ਕਰ ਸਫ਼ਲ ਉਡੰਦਾ ਜਾਂਵਦਾ । ਇਹ ਠਹਿਰਣ ਜਾਚ ਨਾ ਜਾਣਦਾ , ਲੰਘ ਗਿਆ ਨ ਮੁੜ ਕੇ ਆਵੰਦਾ ॥​

Attachments:

Answers

Answered by 200711
8

Explanation:

I hope that it will help you

Attachments:
Similar questions