World Languages, asked by jlpssekhon, 10 months ago

please answer fastly in punjabi​

Attachments:

Answers

Answered by BrainlySmile
3

ਉੱਤਰ- ਦਿੱਤਾ ਗਿਆ  ਪ੍ਸ਼ਨ 'ਲਿੱਖਣ' ਕੌਸ਼ਲ ਬਾਰੇ ਹੈ।

ਪ੍ਸ਼ਨ: ਪੱਤਰ ਅਤੇ ਬਿਨੈ-ਪੱਤਰ ਵਿੱਚ  ਕੀ ਅੰਤਰ ਹੈ?

ਉੱਤਰ: ਪੱਤਰ ਤਿੰਨ ਪ੍ਕਾਰ ਦੇ ਹੁੰਦੇ ਹਨ:-

1) ਨਿੱਜੀ ਪੱਤਰ

2) ਵਪਾਰਕ ਪੱਤਰ

3) ਬਿਨੈ-ਪੱਤਰ

ਨਿੱਜੀ ਪੱਤਰ: ਉਹ ਪੱਤਰ ਜੋ ਦੋਸਤ ਜਾਂ ਪਰਿਵਾਰ ਨੂੰ ਲਿੱਖਾ ਜਾਂਦਾ ਹੈ, ਉਸ ਨੂੰ ਨਿੱਜੀ ਪੱਤਰ ਕਹਿੰਦੇ ਹਨ।

ਵਪਾਰਕ ਪੱਤਰ: ਉਹ ਪੱਤਰ ਜੋ ਕਿਸੇ ਵਪਾਰੀ ਨੂੰ ਵਪਾਰ ਬਾਰੇ ਲਿੱਖਾ ਜਾਂਦਾ ਹੈ, ਉਸ ਨੂੰ ਵਪਾਰਕ ਪੱਤਰ ਕਹਿੰਦੇ ਹਨ।

ਬਿਨੈ-ਪੱਤਰ: ਉਹ ਪੱਤਰ ਜੋ ਕਿਸੇ ਮੁੱਖ-ਅਧਿਆਪਕ ਜਾਂ ਕਿਸੇ ਵਿਭਾਗ ਦੇ ਅਧਿਕਾਰੀ ਨੂੰ ਲਿੱਖਾ ਜਾਂਦਾ ਹੈ, ਉਸ ਨੂੰ  ਬਿਨੈ-ਪੱਤਰ ਕਹਿੰਦੇ ਹਨ।

Similar questions