World Languages, asked by Sukhman216, 11 months ago

please answer immediately.....

ਹੇਠਾਂ ਦਿੱਤੇ ਬਹੁਤੇ ਸ਼ਬਦਾਂ ( ਵਾਕਾਂਸ਼ਾਂ ) ਦੀ ਥਾਂ ਇੱਕ - ਇੱਕ ਢੁਕਵਾਂ ਸ਼ਬਦ ਲਿਖੋ
ਜੋ ਕਦੇ ਨਾ ਥੱਕੇ............
ਆਪਣੇ ਜੀਵਨ ਦਾ ਹਾਲ................
ਕਿਸੇ ਲੇਖਕ ਜਾਂ ਕਲਾਕਾਰ ਦੀ ਸਭ ਤੋਂ ਉੱਤਮ ਰਚਨਾ................
ਜੋ ਧੋਖਾ ਦੇਵੇ ਅਤੇ ਔਖੇ ਵੇਲੇ ਸਾਥ ਛੱਡ ਜਾਵੇ..............
ਮੌਤ ਪਿੱਛੋਂ ਆਇਆ ਮੌਤ ਦਾ ਸਲਾਨਾ ਦਿਨ..............​

Answers

Answered by ishwarsinghdhaliwal
1

ਜੋ ਕਦੇ ਨਾ ਥੱਕੇ- ਅਣਥੱਕ

ਆਪਣੇ ਜੀਵਨ ਦਾ ਹਾਲ- ਸ੍ਵੈ-ਜੀਵਨੀ,ਆਤਮ-ਕਥਾ

ਕਿਸੇ ਲੇਖਕ ਜਾਂ ਕਲਾਕਾਰ ਦੀ ਸਭ ਤੋਂ ਉੱਤਮ ਰਚਨਾ- ਸ਼ਾਹਕਾਰ

ਜੋ ਧੋਖਾ ਦੇਵੇ ਅਤੇ ਔਖੇ ਵੇਲੇ ਸਾਥ ਛੱਡ ਜਾਵੇ- ਵਿਸਾਹਘਾਤ

ਮੌਤ ਪਿੱਛੋਂ ਆਇਆ ਮੌਤ ਦਾ ਸਲਾਨਾ ਦਿਨ- ਬਰਸੀ

Answered by ravinderkaurdhaliwal
1

Answer:

ਅਣਥੱਕ, ਆਤਮਕਥਾ, ਸ਼ਾਹਕਾਰ, ਵਿਸਾਹਘਾਤ,ਬਰਸੀ

Explanation:

hope it's helpful .

Similar questions