please answer the question
Attachments:
![](https://hi-static.z-dn.net/files/d74/9d070ffd499264a8f1270c544fc582c9.jpg)
Answers
Answered by
0
Answer:
भाई आप की पीक साफ नहीं आ रही h
Answered by
0
Answer:
ਇਹ ਪਰੀਖਿਆ ਭਵਨ ਦਾ ਚਿੱਤਰ ਸੀ । ਇਥੇ ਵਿਦਿਆਰਥੀਆਂ ਦੀ ਪਰੀਖਿਆ ਚਲ ਰਹੀ ਸੀ । ਓਹ ਆਪਣੇ ਪੇਜਾਂ ਵਿਚ ਪ੍ਰਸ਼ਨਾਂ ਦਾ ਉੱਤਰ ਦੇ ਰਹੇ ਸੀ । ਇਕ ਵਿਦਿਆਰਥਣ ਦੂਜੀ ਦਾ ਪੇਪਰ ਵੇਖ ਰੀ ਸੀ । ਅਧਿਆਪਕ ਉਣਾਨੁ ਵੇਖ ਰੇ ਸੀ । ਬਾਕੀ ਬੱਚੇ ਬੜੇ ਧਿਆਨ ਨਾਲ ਕਰ ਰਹੇ ਸੀ । ਸਭੀ ਵਿਦਿਆਰਥੀ ਵੱਖ - ਵੱਖ ਬੇਂਚਾਂ ਤੇ ਬੈਠੇ ਸਨ । ਸਾਰੇ ਵਿਦਿਆਰਥੀਆਂ ਵਿਚ ਇਕ - ਦੂਜੇ ਨੂੰ ਵੱਧ ਨੰਬਰ ਲੈਣ ਕਿ ਹੋੜ ਲਗੀ ਹੋਈ ਸੀ ।
I wrote it myself......♥️♥️.......
Please mark me as brainliest.........☺️☺️......
Thank you 。◕‿◕。.......!!
Similar questions