India Languages, asked by Anonymous, 9 months ago

ਕਿਸੇ ਵੀ ਧਾਰਮਿਕ ਸਥਾਨਾ ਬਾਰੇ ੪੦-੫੦ ਸ਼ਬਦਾਂ ਵਿੱਚ ਲਿਖੋ Please do not message unnecessarly it is importan​

Answers

Answered by khushi146583
2

ਹਰਿਮੰਦਰ ਸਾਹਿਬ ਜਾਂ ਦਰਬਾਰ ਸਾਹਿਬ (ਪੰਜਾਬੀ ਉਚਾਰਨ: [dəɾbaːɾ saːh(ɪ)b]; ਰੱਬ ਦਾ ਘਰ) ਭਾਰਤ ਦੇ ਪੰਜਾਬ ਸੂਬੇ ਦੇ ਸ਼ਹਿਰ ਅੰਮ੍ਰਿਤਸਰ ਵਿੱਚ ਸਥਿਤ ਇੱਕ ਗੁਰਦੁਆਰਾ ਹੈ।[2][3] ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਧਾਰਮਿਕ ਅਸਥਾਨ ਮੰਨਿਆ ਜਾਂਦਾ ਹੈ।

Similar questions