ਸੁਕਰਾਤ ਕੌਣ ਸੀ ਅਤੇ ਉਸ ਨੇ ਕੀ ਅਰਦਾਸ ਕੀਤੀ? (ਪਾਠ-ਅਰਦਾਸ) Please don't spam! You will be reported.
Answers
Answered by
0
Explanation:
here is your answer
hope it help you
Attachments:
Answered by
0
Answer:
ਸੁਕਰਾਤ (/ˈsɒkrətiːz/; ਯੂਨਾਨੀ: Σωκράτης, 469 ਈ ਪੂ - 399 ਈ ਪੂ[1]) ਯੂਨਾਨ ਦਾ ਪ੍ਰਸਿੱਧ ਦਾਰਸ਼ਨਿਕ ਸੀ ਜਿਸ ਨੇ ਪੰਜਵੀਂ ਸਦੀ ਈ. ਪੂਰਵ ਵਿੱਚ ਯੂਨਾਨ ਵਿੱਚ ਪੱਛਮੀ ਫ਼ਲਸਫ਼ੇ ਦੀ ਬੁਨਿਆਦ ਰੱਖੀ। ਉਹ ਯੂਨਾਨ ਦੇ ਸ਼ਹਿਰ ਐਥਨਜ਼ ਵਿੱਚ ਪੈਦਾ ਹੋਇਆ। ਉਸ ਦੀ ਮੁਢਲੀ ਜਿੰਦਗੀ ਦੇ ਬਾਰੇ ਵਿੱਚ ਲਿਖਤੀ ਗਵਾਹੀਆਂ ਗਾਇਬ ਹਨ। ਐਪਰ ਅਫਲਾਤੂਨ ਅਤੇ ਬਾਅਦ ਦੇ ਫ਼ਲਸਫ਼ੇ ਦੇ ਹਵਾਲੇ ਦੱਸਦੇ ਹਨ ਕਿ ਉਹ ਇੱਕ ਮੁਜੱਸਮਾ ਸਾਜ਼ ਸੀ, ਜਿਸ ਨੇ ਦੇਸ਼ ਪ੍ਰੇਮ ਦੇ ਜਜ਼ਬੇ ਨਾਲ ਸਰਸ਼ਾਰ ਹੋਕੇ ਕਈ ਯੂਨਾਨੀ ਜੰਗਾਂ ਵਿੱਚ ਹਿੱਸਾ ਲਿਆ। ਐਪਰ ਆਪਣੇ ਵਿਦਿਅਕ ਰੁਝੇਵਿਆਂ ਦੀ ਬਦੌਲਤ ਉਸ ਕੋਲ ਘਰ ਵਾਰ ਲਈ ਸਮਾਂ ਨਹੀਂ ਸੀ। ਸੁਭਾ ਵਜੋਂ ਸੁਕਰਾਤ ਨਿਹਾਇਤ ਉੱਚੇ ਅਖ਼ਲਾਕੀ ਗੁਣਾਂ ਦਾ ਧਾਰਨੀ, ਹਕਪਰਸਤ ਅਤੇ ਇਨਸਾਫ਼ ਪਸੰਦ ਉਸਤਾਦ ਸੀ। ਇਸ ਦੀ ਕੀਤੀ ਗੱਲ ਤੇ ਅੱਜ ਚੱਲੋ l
Similar questions