India Languages, asked by kbano, 11 months ago

please help me.
ਮੈਨੂੰ ਸਾਹਿਤਕ ਕਿਰਨ 2 ਦੇ ਪਾਠ (ਨੰਬਰ ਵਨ ਦੀ ਰੇਸ) ਦੇ solutions ਚਾਹੀਦੇ ਹਨ plz।।।।।।।।​

Answers

Answered by Anonymous
0

:

ਪ੍ਰਸ਼ਨ- :

1- ਲੇਖਕ ਨੇ ਕਿਨ੍ਹਾਂ ਉੱਪਰ ਵਿਅੰਗ ਕੀਤਾ ਹੈ?

ਉੱਤਰ-

ਪਾਠ ਵਿਚ ਲੇਖਕ ਨੇ ਪਜਾਬੀਆਂ ਦੇ ਸੁਭਾਅ

ਉੱਤੇ ਵਿਅੰਗ ਕੱਸਿਆ ਹੈ।

2-ਭੰਡਾਰੇ ਕਿਸ ਨਾਲ ਭਰ ਜਾਣਦੇ ਹਨ?

ਉੱਤਰ-

ਭੰਡਾਰੇ ਕਣਕ ਨਾਲ ਭਰ ਜਾਣਦੇ ਹਨ।

3-ਝੋਨਾ ਲਗਾਉਣ ਨਾਲ ਪੰਜਾਬੀਆਂ ਨੂੰ ਕੀ ਨੁਕਸਾਨ ਹੋਇਆ?

ਉੱਤਰ-

ਝੋਨਾ ਲਗਾਉਣ ਨਾਲ ਪੰਜਾਬੀਆਂ ਨੂੰ ਜ਼ਮੀਨ ਹੇਠਲੇ ਪਾਣੀ ਦੀ ਘਾਟ ਦਾ ਸਾਹਮਣਾ ਕਰਨਾ ਪਿਆ।

4- ਮੁੰਡੵਈਰ ਤੋਂ ਕੀ ਭਾਵ ਹੈ ਤੇ ਇਹ ਕਿਥੇ ਜਾਣ ਲਈ ਰੇਸ ਲਗਾਉਦੀ ਹੈ?

ਉੱਤਰ

-ਅਰਥ-ਜਵਾਨਾਂ ਦੀ ਟੋਲੀ-ਪ੍ਰਦੇਸ ਜਾਣ ਲਈ।

5-ਕਿਸ ਦਾ ਕਾਲਾ ਮੌਸਮ ਆ ਗਿਆ ਹੈ ?

ਨਸ਼ਿਆ ਦਾ

Similar questions