ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿੰਨੀ ਉਦਾਸੀਆਂ ਕੀਤੀਆ ਹਨ
please of you don't know so please don't write
Answers
Answer:
ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਕੀਤੀਆਂ ਹਨ।
ਪਹਿਲੀ ਉਦਾਸੀ (1500-1506 A.D.)
ਤਕਰੀਬਨ ਸੱਤ ਸਾਲ ਦੇ ਸਮੇਂ ਦੀ ਪਹਿਲੀ ਉਦਾਸੀ ਦੌਰਾਨ ਗੁਰੂ ਨਾਨਕ ਸਾਹਿਬ ਹੇਠ ਲਿਖੀਆਂ ਥਾਵਾਂ ‘ਤੇ ਗਏ:
ਸੁਲਤਾਨਪੁਰ, ਤੁਲਾਮਬਾ (ਅੱਜ-ਕੱਲ੍ਹ ਮਖੱਦਮਪੁਰ, ਜ਼ਿਲ੍ਹਾ ਮੁਲਤਾਨ), ਪਾਣੀਪਤ, ਦਿੱਲੀ, ਬਨਾਰਸ, ਨਾਨਕਮੱਤਾ (ਜ਼ਿਲ੍ਹਾ ਨੈਨੀਤਾਲ, ਯੂ.ਪੀ.)ਟਾਂਡਾ ਵਣਜਾਰਾ (ਜ਼ਿਲ੍ਹਾ ਰਾਮਪੁਰ), ਕਮਰੂਪ(ਅਸਾਮ), ਆਸਾ ਦੇਸ਼ (ਅਸਾਮ), ਸੈਦਪੁਰ (ਅੱਜ-ਕੱਲ੍ਹ ਐਮਨਾਬਾਦ, ਪਾਕਿਸਤਾਨ), ਪਸਰੂਰ (ਪਾਕਿਸਤਾਨ), ਸਿਆਲਕੋਟ (ਪਾਕਿਸਤਾਨ)
ਦੂਸਰੀ ਉਦਾਸੀ (1506-1513 A.D.)
ਤਕਰੀਬਨ ਸੱਤ ਸਾਲ ਦੇ ਸਮੇਂ ਦੀ ਇਸ ਦੂਸਰੀ ਉਦਾਸੀ ਦੌਰਾਨ ਗੁਰੂ ਨਾਨਕ ਸਾਹਿਬ ਹੇਠ ਲਿਖੇ ਥਾਵਾਂ ‘ਤੇ ਗਏ:
ਧਨਾਸਰੀ ਘਾਟੀ, ਸੰਗਲਾਦੀਪ (ਸਿਲੋਨ)।
ਤੀਸਰੀ ਉਦਾਸੀ (1514-1518 A.D.)
ਤਕਰੀਬਨ ਪੰਜ ਸਾਲ ਦੇ ਸਮੇਂ ਦੀ ਇਸ ਤੀਸਰੀ ਉਦਾਸੀ ਦੌਰਾਨ ਗੁਰੂ ਨਾਨਕ ਸਾਹਿਬ ਹੇਠ ਲਿਖੇ ਥਾਵਾਂ ‘ਤੇ ਗਏ:
ਕਸ਼ਮੀਰ, ਸੁਮੇਰ ਪਰਬਤ, ਨੇਪਾਲ, ਤਾਕਸ਼ੰਦ, ਸਿੱਕਮ, ਤਿੱਬਤ।
ਚੌਥੀ ਉਦਾਸੀ (1519-1521 A.D.)
ਤਕਰੀਬਨ ਤਿੰਨ ਸਾਲ ਦੇ ਸਮੇਂ ਦੀ ਇਸ ਤੀਸਰੀ ਉਦਾਸੀ ਦੌਰਾਨ ਗੁਰੂ ਨਾਨਕ ਸਾਹਿਬ ਹੇਠ ਲਿਖੇ ਥਾਵਾਂ ‘ਤੇ ਗਏ:
ਮੱਕਾ ਅਤੇ ਅਰਬ ਦੇਸ਼।
Starting from west, Aman ride his scooter
to attain a velocity
of lo m/s in 4os.
Then he applies
brakes such that Velocity
comes down to 6m/s in
s
Calculate
acceleration of scooter
in both
Scooter in both the Cases