India Languages, asked by lavanya09, 9 months ago

please solve this two questions it's urgent...
ਪ੍ਰਸ਼ਨ 1:-ਆਪਣੇ ਘਰ ਵਿੱਚੋਂ ਆਮ ਨਾਂਵ ਦੀਆਂ ਕੋਈ 10 ਵਸਤਾਂ ਦੇ ਨਾਮ ਲਿਖੋ?

ਪ੍ਰਸ਼ਨ 2:-ਤੁਸੀਂ ਮੋਬਾਇਲ ਫੋਨ ਵਿੱਚ ਭਾਵਾਂ ਨੂੰ ਦਰਸਾਉਂਦੇ ਕਈ ਸਟੀਕਰ ਦੇਖਦੇ ਹੋ , ਆਪਣੀ ਕਾਪੀ ਵਿਚ ਅਜਿਹੇ ਹੀ ਕੋਈ 5 ਸਟੀਕਰ ਬਣਾਓ ਅਤੇ ਉਸ ਭਾਵ ਦਾ ਨਾਮ ਵੀ ਲਿਖੋ?
ਜਿਵੇਂ:- ਖੁਸ਼ ( ਭਾਵ ਵਾਚਕ ਨਾਂਵ)​

Answers

Answered by gurminder77
1

Answer:

1 ਕਿਤਾਬ

ਗਿਲਾਸ

ਕਮਰਾ

ਦਰਵਾਜ਼ਾ

ਦਵਾਰ

ਤਸਵੀਰ

ਘੜੀ

ਮੇਜ

ਖਿਡੌਣਾ

ਚਾਦਰ

2 ਦੁਖੀ

ਗੁੱਸਾ

ਪਰੇਸ਼ਾਨ

ਹੈਰਾਨ

ਬੀਮਾਰ

Similar questions