ਸ਼ਾਬਾਸ਼!, ਬੱਲੇ ਜਵਾਨਾ!,ਵਾਹ ਭਈ ਵਾਹ ! ਕਿਹੜੇ ਵਿਸਮਿਕ ਹਨ ।
please tell correct answer please
Answers
Answered by
0
ਸੰਬੰਧਕ :- ਉਹ ਸ਼ਬਦ ਜੋ ਨਾਂਵ ਜਾਂ ਪੜਨਾਂਵ ਦੇ ਪਿਛੇ ਲੱਗ ਕੇ ਉਸ ਨਾਂਵ ਜਾਂ ਪੜਨਾਂਵ ਦਾ ਸੰਬੰਧ ਵਾਕ ਦੀ ਕਿਰਿਆ ਜਾਂ ਹੋਰ ਸ਼ਬਦਾਂ ਨਾਲ ਦੱਸੇ, ਉਸ ਨੂੰ ਸੰਬੰਧਕ ਕਿਹਾ ਜਾਂਦਾ ਹੈ, ਜਿਵੇਂ:- (1) ਇਹ ਪ੍ਰੀਤਮ ਦਾ ਕੋਟ ਹੈ। (2) ਪੈੱਨ ਵਿੱਚ ਸਿਆਹੀ ਹੈ। (3) ਸਖੀ ਨੇ ਗਰੀਬ ਨੂੰ ਸਹਾਇਤਾ ਵਜੋਂ ਬਹੁਤ ਸਾਰਾ ਧੰਨ ਦਿਤਾ। (4) ਸਾਹਮਣੇ ਸ਼੍ਰੇਣੀ ਦੇ ਹੋਰ ਬੱਚੇ ਬੈਠੇ ਹਨ। (5) ਉਹਨਾਂ ਦੀ ਕਿਤਾਬ ਮੇਜ਼ ਉੱਤੇ ਪਈ ਹੈ। ਇਨ੍ਹਾਂ ਵਾਕਾਂ ਵਿੱਚ ' ਦਾ ' ਅਤੇ ' ਵਿੱਚ ', ' ਨੇ ' ਅਤੇ ' ਨੂੰ ', ' ਦੇ ', ' ਉੱਤੇ ' ਸੰਬੰਧਕ ਹਨ। ਇਸ ਤਰਾਂ ਦੇ ਹੋਰ ਸੰਬੰਧਕ : ਦੀ, ਦੀਆਂ, ਤੋਂ, ਥੋਂ, ਦੁਆਰਾ, ਨਾਲ ਅਤੇ ਕੋਲ, ਆਦਿ ਹਨ।
Answered by
0
Answer:
ਸ਼ਾਬਾਸ਼! - ਪ੍ਰਸੰਸਾ ਵਾਚਕ ਵਿਸਮਕ
ਬੱਲੇ ਜਵਾਨਾ! - ਪ੍ਰਸੰਸਾ ਵਾਚਕ ਵਿਸਮਿਕ
ਵਾਹ ਭਈ ਵਾਹ ! - ਪ੍ਰਸੰਸਾ ਵਾਚਕ ਵਿਸਮਿਕ
Explanation:
I hope it is useful .....
Similar questions
Social Sciences,
2 months ago
Biology,
5 months ago
Math,
11 months ago
Math,
11 months ago
Math,
11 months ago