please tell
write an essay on 'narendra modi-bharat de Pardhan mantri' in Punjabi
if you don't know please not answer otherwise your answer will be deleted
please answer I will mark you the brainlist and also follow you
Answers
Answer:
Explanation:
- ਜੀਵਨੀ
ਇਕ ਸੁਫ਼ਨੇਸਾਜ਼ ਨੇਤਾ ਜੋ ਲੱਖਾਂ ਕਰੋੜਾਂ ਦਿਲਾਂ ਅੰਦਰ ਸੁਫ਼ਨਿਆਂ ਦੇ ਬੀਜ ਬੀਜਦਾ ਹੈ ਅਤੇ ਉਹ ਸੁਫ਼ਨੇ ਸਾਕਾਰ ਕਰਨ ਵਿੱਚ ਮਦਦ ਕਰਦਾ ਹੈ, ਸ਼੍ਰੀ ਨਰੇਂਦਰ ਮੋਦੀ ਗੁਜਰਾਤ ਦੇ ਅਰੁਕ ਵਿਕਾਸ ਸਾਕੇ ਦਾ ਉਸਰੱਈਆ, ਜੋ ਸੇਵਾ ਕਰ ਰਿਹਾ ਹੈ ਇਸ ਰਾਜ ਦੇ ਮੁੱਖ ਮੰਤਰੀ ਵਜੋਂ ।
ਉੱਤਰੀ ਗੁਜਰਾਤ ਦੇ ਜ਼ਿਲਾ ਮਹਿਸਾਨਾ ਵਿੱਚ ਇਕ ਛੋਟੇ ਜਿਹੇ ਪਿੰਡ, ਵਾਡਨਗਰ ਵਿਖੇ, ਸਿਤੰਬਰ, 1950 ਵਿੱਚ ਜਨਮੇ, ਸ਼੍ਰੀ ਨਰੇਂਦਰ ਮੋਦੀ ਇਕ ਐਸੇ ਸਭਿਆਚਾਰਕ ਮਾਹੌਲ ਵਿੱਚ ਵੱਡੇ ਹੋਏ, ਜਿਸ ਦੀ ਬਦੌਲਤ ਉਹਨਾਂ ਅੰਦਰ ਉਦਾਰਤਾ, ਸਦਭਾਵਨਾ ਅਤੇ ਸਮਾਜ ਸੇਵਾ ਦੀਆਂ ਕਦਰਾਂ ਨੂੰ ਹੌਲੀ-ਹੌਲੀ ਭਰ ਦਿੱਤਾ ਮੱਧ ਸੱਠਵਿਆਂ ਵਿੱਚ ਭਾਰਤ-ਪਾਕ ਜੰਗ ਦੌਰਾਨ, ਇਕ ਯੁਵਕ ਵਜੋਂ, ਉਹਨਾਂ ਨੇ ਰੇਲਵੇ ਸਟੇਸ਼ਨਾਂ ਉੱਤੇ ਆਉਣ-ਜਾਣ ਵਿੱਚ ਫ਼ੌਜੀਆਂ ਦੀ ਸੇਵਾ ਕਰਨ ਲਈ ਖ਼ੁਦ ਨੂੰ ਵਲੰਟੀਅਰ ਕੀਤਾ । 1967 ਵਿੱਚ, ਉਹਨਾਂ ਨੇ ਗੁਜਰਾਤ ਦੇ ਭੂਚਾਲ ਪੀੜਿਤ ਲੋਕਾਂ ਦੀ ਸੇਵਾ ਕੀਤੀ । ਸ਼ਾਨਦਾਰ ਸੰਗਠਨਾਤਮਕ ਸ਼ੱਮਤਾ ਅਤੇ ਮਾਨਵੀ ਮਨੋਵਿਗਿਆਨ ਦੀ ਉੱਤਮ ਸਮਝ ਦੇ ਗੁਣਾਂ ਨਾਲ ਨਿਵਾਜੇ ਸ਼੍ਰੀ ਮੋਦੀ ਨੇ ਅਖਿਲ ਭਾਰਤੀ ਵਿੱਦਿਆਰਥੀ ਪ੍ਰੀਸ਼ਦ (ਏਬੀਵੀਪੀ) ਵਿੱਚ ਸੇਵਾ ਕੀਤੀ ਅਤੇ ਗੁਜਰਾਤ ਵਿੱਚ ਵਿਭਿੰਨ ਸਮਾਜੀ-ਰਾਜਨੀਤਕ ਅੰਦੋਲਨਾਂ ਵਿੱਚ ਸ਼ਾਨਦਾਰ ਭੂਮਿਕਾ ਨਿਭਾਈ ।
1995 ਵਿੱਚ, ਉਹਨਾਂ ਨੂੰ ਪਾਰਟੀ ਦੇ ਰਾਸ਼ਟਰੀ ਸਕੱਤਰ ਨਿਯੁਕਤ ਕੀਤਾ ਗਿਆ ਅਤੇ ਭਾਰਤ ਦੇ ਪੰਜ ਮਹੱਤਵਪੂਰਨ ਰਾਜਾਂ ਦਾ ਚਾਰਜ ਦਿੱਤਾ ਗਿਆ - ਇਹ ਇਕ ਛੋਟੀ ਉਮਰ ਦੇ ਨੇਤਾ ਲਈ ਇਕ ਦੁਰਲੱਭ ਪ੍ਰਾਪਤੀ ਸੀ। 1998 ਵਿੱਚ ਉਹਨਾਂ ਨੂੰ ਤਰੱਕੀ ਦੇ ਕੇ ਜਨਰਲ ਸਕੱਤਰ (ਸੰਗਠਨ) ਬਣਾਇਆ ਗਿਆ, ਤੇ ਇਸੇ ਪਦਵੀ ’ਤੇ ਉਹ ਅਕਤੂਬਰ 2001 ਤਕ ਬਣੇ ਰਹੇ, ਜਦ ਉਹਨਾਂ ਨੂੰ ਭਾਰਤ ਦੇ ਇਕ ਸਭ ਤੋਂ ਵੱਧ ਖ਼ੁਸ਼ਹਾਲ ਅਤੇ ਤਰੱਕੀਪਸੰਦ ਰਾਜ, ਗੁਜਰਾਤ ਦੇ ਮੁੱਖ ਮੰਤਰੀ ਦੇ ਤੌਰ ’ਤੇ ਚੁਣਿਆ ਗਿਆ । ਰਾਸ਼ਟਰੀ ਪੱਧਰ ’ਤੇ ਕੰਮ ਕਰਨ ਦੇ ਛੋਟੇ ਜਿਹੇ ਅਰਸੇ ਦੌਰਾਨ, ਸ਼੍ਰੀ ਮੋਦੀ ਨੂੰ ਕਈ ਰਾਜ ਪੱਧਰ ਦੇ ਯੂਨਿਟਾਂ ਦੇ ਮਾਮਲਿਆਂ ਦੀ ਨਿਗਰਾਨੀ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ, ਬਸ਼ਮੂਲ ਜੰਮੂ ਅਤੇ ਕਸ਼ਮੀਰ ਦਾ ਸੰਵੇਦਨਸ਼ੀਲ ਅਤੇ ਮਹੱਤਵਪੂਰਨ ਰਾਜ ਤੇ ਬਰਾਬਰ ਸੰਵੇਦਨਸ਼ੀਲ ਉੱਤਰ-ਪੂਰਬੀ ਰਾਜ।
2001 ਵਿੱਚ, ਉਹਨਾਂ ਨੂੰ ਗੁਜਰਾਤ ਵਿੱਚ ਸਰਕਾਰ ਦੀ ਵਾਗਡੋਰ ਸੰਭਾਲਣ ਲਈ ਕਿਹਾ ਗਿਆ। ਜਦ 7 ਅਕਤੂਬਰ, 2001 ਨੂੰ ਸ਼੍ਰੀ ਮੋਦੀ ਦੀ ਸਰਕਾਰ ਨੇ ਸਹੁੰ ਚੁੱਕੀ, ਤਾਂ ਗੁਜਰਾਤ ਦੀ ਅਰਥਵਿਵਸਥਾ ਕਈ ਕੁਦਰਤੀ ਆਫ਼ਤਾਂ ਦੇ ਬੋਝ ਹੇਠਾਂ ਦੱਬੀ ਪਈ ਸੀ, ਜਿਨ੍ਹਾਂ ਵਿੱਚ ਸ਼ਾਮਿਲ ਸੀ ਜਨਵਰੀ 2001 ਦਾ ਵਿਰਾਟ ਭੂਚਾਲ। ਬਹਰਹਾਲ, ਸ਼੍ਰੀ ਨਰੇਂਦਰ ਮੋਦੀ ਤਾਂ ਇਕ ਮਾਸਟਰ ਜੁਗਤ-ਵਿਅਕਤੀ ਸਨ ਹੀ, ਜਿਨ੍ਹਾਂ ਕੋਲ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਐਕਸਪੋਯਰ ਅਤੇ ਅਨੁਭਵ ਦੀ ਸਮਰਿੱਧੀ ਹੈ, ਉਹਨਾਂ ਨੇ ਇਸ ਹਾਲਤ ਦਾ ਡਟ ਕੇ ਸਾਹਮਣਾ ਕਰਨ ਦਾ ਫ਼ੈਸਲਾ ਕੀਤਾ। ਜਦ ਉਹ ਗੁਜਰਾਤ ਦੇ ਮੁੱਖ ਮੰਤਰੀ ਬਣੇ, ਤਾਂ ਉਹਨਾਂ ਲਈ ਸਭ ’ਤੋਂ ਵੱਡੀ ਚੁਣੌਤੀ ਸੀ, ਜਨਵਰੀ 2001 ਦੇ ਵਿਰਾਟ ਭੂਚਾਲ ਕਾਰਨ ਪੀੜਿਤ ਹੋਏ ਹਲਕਿਆਂ ਦਾ ਪੁਨਰਨਿਰਮਾਣ ਅਤੇ ਪੁਨਰਵਾਸ। ਭੂਜ ਦਾ ਸ਼ਹਿਰ ਖੰਡਰ ਬਣ ਚੁੱਕਾ ਸੀ ਅਤੇ ਹਜ਼ਾਰਾਂ ਹੀ ਲੋਕ ਬਿਨਾ ਕਿਸੇ ਬੁਨਿਆਦੀ ਢਾਂਚੇ ਦੇ, ਆਰਜ਼ੀ ਢਾਰਿਆਂ ਹੇਠਾਂ ਡੰਗ-ਖਪਾਈ ਕਰ ਰਹੇ ਸਨ। ਅੱਜ ਦਾ ਭੂਜ ਇਸ ਗੱਲ ਦਾ ਸਬੂਤ ਹੈ ਕਿ ਕਿਵੇਂ ਸ਼੍ਰੀ ਨਰੇਂਦਰ ਮੋਦੀ ਨੇ ਇਕ ਆਫ਼ਤ ਨੂੰ ਸਮੱਗਰਵਾਦੀ ਵਿਕਾਸ ਲਈ ਇਕ ਹੋਣੀਆਂ ਭਰੇ ਅਵਸਰ ਵਿੱਚ ਬਦਲ ਦਿੱਤਾ ਹੈ।
17 ਸਿਤੰਬਰ 2012 ਨੂੰ ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਦੇ ਲੋਕਾਂ ਦੀ ਸੇਵਾ ਵਿੱਚ ਰਿਕਾਰਡ 4000 ਦਿਨ ਪੂਰੇ ਕੀਤੇ। ਗੁਜਰਾਤ ਦੇ ਲੋਕਾਂ ਨੇ ਤਿੰਨ ਲਗਾਤਾਰ ਚੋਣਾਂ ਵਿੱਚ ਸ਼੍ਰੀ ਨਰੇਂਦਰ ਮੋਦੀ ਨੂੰ ਆਪਣੇ ਸਮਰਥਨ ਨਾਲ ਨਿਵਾਜਿਆ ਹੈ। ਸਾਲ 2002 ਅਤੇ 2007 ਦੀਆਂ ਚੋਣਾਂ ਵਿੱਚ (117 ਸੀਟਾਂ) ਪਾਰਟੀ ਨੂੰ ਜਿਤਾ ਕੇ, ਸ਼੍ਰੀ ਮੋਦੀ ਨੇ 2012 ਦੀਆਂ ਗੁਜਰਾਤ ਚੋਣਾਂ ਵਿੱਚ ਇਕ ਹੋਰ ਵਿਜੇ ਦਿਵਾਈ। ਬੀਜੇਪੀ ਨੂੰ 115 ਸੀਟਾਂ ਨਾਲ ਸ਼ਾਨਦਾਰ ਜਿੱਤ ਪ੍ਰਾਪਤ ਹੋਈ ਅਤੇ 26 ਦਿਸੰਬਰ 2012 ਨੂੰ ਸ਼੍ਰੀ ਮੋਦੀ ਨੇ ਲਗਾਤਾਰ 4ਥੀ ਵਾਰੀ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ।
ਅੱਜ, ਲੋਕਾਂ ਦੀਆਂ ਉਮੀਦਾਂ ਪੂਰੀਆਂ ਹੋਣ ਤੋਂ ਵੀ ਕੁਝ ਅਗਾਂਹ ਨਿਕਲ ਗਈਆਂ ਹਨ। ਅੱਜ ਗੁਜਰਾਤ ਅਨੇਕਾਂ ਖੇਤਰਾਂ ਵਿੱਚ ਰਾਸ਼ਟਰ ਦੀ ਅਗਵਾਈ ਕਰ ਰਿਹਾ ਹੈ, ਇਹ ਭਾਵੇਂ ਈ-ਗਵਰਨੈਂਸ ਹੋਵੇ, ਤੇ ਭਾਵੇਂ ਨਿਵੇਸ਼ਕਾਰੀ, ਗਰੀਬੀ ਦਾ ਖ਼ਾਤਮਾ, ਪਾਵਰ, ਐਸਈਜ਼ੈਡਜ਼, ਸੜਕਾਂ ਦਾ ਨਿਰਮਾਣ, ਮਾਇਕ ਅਨੁਸ਼ਾਸਨ ਅਤੇ ਕਈ ਕੁਝ ਹੋਰ। ਰਾਜ ਦੀ ਵਿਕਾਸ ਗਾਥਾ ਦਾ ਆਧਾਰ ਕੇਵਲ ਕਿਸੇ ਇਕ ਸੈਕਟਰ ਦੇ ਵਿਕਾਸ ’ਤੇ ਹੀ ਨਹੀਂ ਹੈ, ਸਗੋਂ ਸਾਰੇ ਤਿੰਨਾਂ ਸੈਕਟਰਾਂ (ਖੇਤੀਬਾੜੀ, ਉਦਯੋਗ ਅਤੇ ਸੇਵਾਵਾਂ) ਦੇ ਆਧਾਰ ’ਤੇ ਹੈ। ਗੁਜਰਾਤ ਦੇ ਸ਼ਕਤੀਸ਼ਾਲੀ ਵਿਕਾਸ ਦੇ ਪਿੱਛੇ ਹੈ ਸ਼੍ਰੀ ਮੋਦੀ ਦਾ ਮੰਤਰ, ਸਭ ਕਾ ਸਾਥ, ਸਭ ਕਾ ਵਿਕਾਸ ਅਤੇ ਲੋਕ-ਪੱਖੀ, ਕਿਰਿਆਸ਼ੀਲ-ਪੱਖੀ ਚੰਗੇ ਰਾਜ-ਪ੍ਰਬੰਧ ਉੱਤੇ ਉਹਨਾਂ ਦਾ ਜ਼ੋਰ ਦੇਣਾ ਜਿੱਥੇ ਉਹਨਾਂ ਨੇ ਗੁਜਰਾਤ ਦੇ ਲੋਕਾਂ ਨੂੰ ਰਾਜ ਦੀ ਉੱਨਤੀ ਵਿੱਚ ਸਰਗਰਮ ਸਾਂਝੀਦਾਰ ਬਣਾ ਦਿੱਤਾ ਹੈ।
ਉਹਨਾਂ ਦੀਆਂ ਪਹਿਲਕਦਮੀਆਂ ਜਿਵੇਂ ਕ੍ਰਿਸ਼ੀ ਮਹੋਤਸਵ, ਚਿਰੰਜੀਵੀ ਯੋਜਨਾ, ਮਾਤਰੁ ਵੰਦਨਾ, ਬੇਟੀ ਬਚਾਓ ਲਹਿਰ (ਬੇਬੀ ਧੀ ਨੂੰ ਬਚਾਓ), ਜਿਯੋਤੀਗ੍ਰਾਮ ਯੋਜਨਾ, ਅਤੇ ਕਰਮਯੋਗੀ ਅਭਿਆਨ, ਈ-ਮਮਤਾ, ਈਐਮਪਾਵਰ, ਸਕੋਪ, ਆਈਕ੍ਰੀਏਟ ਆਦਿਕ, ਦਾ ਟੀਚਾ ਹੈ ਗੁਜਰਾਤ ਦਾ ਬਹੁਪੱਖੀ ਵਿਕਾਸ। ਸੁਫ਼ਨਾ, ਧਾਰਨਾ ਅਤੇ ਐਸੀਆਂ ਪਹਿਲਕਦਮੀਆਂ ਨੂੰ ਮਿਥੇ ਅਰਸੇ ਵਿੱਚ ਪੂਰਾ ਕਰਨਾ ਐਸੇ ਲੱਛਣ ਹਨ ਜੋ ਸ਼੍ਰੀ ਨਰੇਂਦਰ ਮੋਦੀ ਨੂੰ ਉਹਨਾਂ ਰਾਜਸੀ ਲੀਡਰਾਂ ਵਿਰੁੱਧ, ਅਗਲੀ ਪੀੜ੍ਹੀ ਬਾਰੇ ਸੋਚਣ ਵਾਲਾ ਸੱਚਾ ਰਾਜ ਨੇਤਾ ਬਣਾਉਂਦੀਆਂ ਹਨ, ਜੋ ਸਿਰਫ਼ ਅਗਲੀਆਂ ਚੋਣਾਂ ਤਕ ਹੀ ਸੋਚ ਸਕਦੇ ਹਨ।
ਸ਼੍ਰੀ ਨਰੇਂਦਰ ਮੋਦੀ ਨੂੰ ਵੱਡੇ ਪੈਮਾਨੇ ’ਤੇ ਇਕ ਜਵਾਨ ਅਤੇ ਊਰਜਾ ਭਰਪੂਰ ਮਾਸ ਲੀਡਰ ਸਮਝਿਆ ਜਾਂਦਾ ਹੈ ਜੋ ਕਿ ਈਜਾਦਕਾਰੀ ਸੋਚ ਰੱਖਦੇ ਹਨ, ਤੇ ਉਹਨਾਂ ਨੇ ਆਪਣਾ ਇਹ ਸੁਫ਼ਨਾ ਕਾਮਯਾਬੀ ਨਾਲ ਗੁਜਰਾਤ ਦੇ ਲੋਕਾਂ ਤਕ ਸੰਚਾਰਿਤ ਕੀਤਾ ਹੈ ਅਤੇ ਗੁਜਰਾਤ ਦੇ 6 ਕਰੋੜ ਤੋਂ ਵੱਧ ਲੋਕਾਂ ਵਿੱਚ ਵਿਸ਼ਵਾਸ, ਭਰੋਸਾ ਅਤੇ ਉਮੀਦ ਨੂੰ ਜਗਾਇਆ ਹੈ। ਲੱਖਾਂ ਹੀ ਲੋਕਾਂ ਨੂੰ,ਇੱਥੋਂ ਤਕ ਕਿ ਆਮ ਆਦਮੀ ਵੀ, ਪ੍ਰਥਮ ਨਾਂਅ ਨਾਲ ਸੰਬੋਧਨ ਕਰਨ ਦੇ ਨਾਤੇ ਉਹਨਾਂ ਦੀ ਸ਼ਾਨਦਾਰ ਯਾਦਦਾਸ਼ਤ ਨੇ ਉਹਨਾਂ ਨੂੰ ਆਮ ਜਨਤਾ ਦੇ ਪਿਆਰੇ ਬਣਾ ਦਿੱਤਾ ਹੈ। ਧਾਰਮਿਕ ਨੇਤਾਵਾਂ ਪ੍ਰਤੀ ਉਹਨਾਂ ਦੀ ਅਪਾਰ ਸ਼ਰਧਾ ਨੇ ਧਰਮਾਂ ਦੇ ਆਰਪਾਰ ਪੁਲ ਬਣਾਉਣ ਵਿੱਚ ਮਦਦ ਕੀਤੀ ਹੈ। ਗੁਜਰਾਤ ਦੇ ਹਰ ਖੇਤਰ ਵਿੱਚੋਂ ਲੋਕ, ਭਾਵੇਂ ਉਹ ਕਿਸੇ ਵੀ ਆਮਦਨ-ਗਰੁੱਪ, ਧਰਮ ਅਤੇ ਰਾਜਸੀ ਸੰਬੰਧਾਂ ਵਾਲੇ ਹੋਣ, ਲਗਾਤਾਰ ਸ਼੍ਰੀ ਨਰੇਂਦਰ ਮੋਦੀ ਨੂੰ ਇਕ ਐਸੇ ਸੁਫ਼ਨੇਸਾਜ਼ ਨੇਤਾ ਸਮਝਦੇ ਹਨ ਜੋ ਪਾਰਦਰਸ਼ਤਾ ਅਤੇ ਯਕੀਨੀ ਢੰਗ ਨਾਲ ਉਹਨਾਂ ਦੇ ਜੀਵਨ ਦੀ ਗੁਣਵੱਤਾ ਨੂੰ ਉੱਚਾ ਉਠਾ ਰਹੇ ਹਨ। ਇਕ ਪ੍ਰਭਾਵਸ਼ਾਲੀ ਵਕਤਾ ਅਤੇ ਨਿਪੁੰਨ ਸਮਝੌਤਾਕਾਰ ਦੇ ਰੂਪ ਵਿੱਚ ਸ਼੍ਰੀ ਮੋਦੀ ਨੇ ਪਿੰਡਾਂ ਅਤੇ ਸ਼ਹਿਰਾਂ ਦੋਵ੍ਹਾਂ ਹਲਕਿਆਂ ਵਿੱਚੋਂ ਲੋਕਾਂ ਦਾ ਅਥਾਹ ਪਿਆਰ ਪਾਇਆ ਹੈ। ਹਰ ਧਰਮ, ਆਸਥਾ ਅਤੇ ਸਮਾਜ ਦੇ ਹਰ ਆਰਥਿਕ ਹਲਕੇ ਦੇ ਲੋਕ ਉਹਨਾਂ ਦੇ ਅਨੁਆਈ ਹਨ।
Jila Mahima Naina Vich Ek Chhote Jo happened ward Nagar Vidya September 1950 which generation Narendra Modi Ek Aise Abhiyan Tak Maher which birthday Ho Jis Din Aur na andar udarta Sadbhavna Samaj Seva Diya kadra Holi Holi Bhar dikhata Shabd Marathi whitch Bharat Pak Jung dauran yuvak railway station on which on which Seva Karan Khud Nu Kita 1967 which Gujarat lok Seva Kitni Shandar Sangathan Manvi manovigyan Uttam Shri Modi Ne Akhil Bhartiya Vidyarthi Parishad ABP which saver Kiti Gujarat which vibhinn Samajik Andolan hi Shandar Bhumika Nibhai