please... write on these two topics in punjabi
Attachments:
Answers
Answered by
1
ਵਿਗਿਅਾਨ ਦੇ ਚਮਤਕਾਰ
ਅਾਧੁਨਿਕ ਜੁਗ ਵਿਗਿਅਾਨ ਦਾ ਜੁਗ ਹੈ. ਅਾਜ ਵਿਗਿਅਾਨ ਨੇ ਬਹੁਤ ਤਰੱਕੀ ਕਰ ਲਈ ਹੈ. ਜੇ ਵਿਗਿਅਾਨ ਦੇ ਸਾਰੇ ਲਾਭਾਂ ਨੂੰ ਗਿਣਨ ਬੈਠੀਏ ਤਾਂ ਸ਼ਾਇਦ ਗਿਣਤੀ ਹੀ ਘੱਟ ਹੋ ਜਾਵੇ. ਅਖਬਾਰਾਂ ਰਾਹੀ ਸਵੇਰੇ ੳੁਠਦਿਅਾਂ ਸਾਰ ਹੀ ਸਾਨੂੰ ਘਰ ਬੈਠਿਅਾਂ ਹੀ ਸਾਰੇ ਦੇਸ ਅਤੇ ਸੰਸਾਰ ਦੀਅਾਂ ਮਹੱਤਵ੫ੂਰਨ ਤੇ ਤਾਜ਼ੀਅਾ ਘਟਨਾਵਾਂ ਦਾ ਪਤਾ ਲੱਗ ਜਾਂਦਾ ਹੈ. ਹੁਣ ਅਸੀ ਹਜਾਰਾ ਮੀਲਾਂ ਦੂਰ ਵੀ ਬੈਠੇ ਹੋਏ ,ਟੈਲੀਫ਼ੋਨਜਾਂ ਇੰਟਰਨੈੱਟ ਰਾਹੀ ਗੱਲਬਾਤ ਕਰ ਸਕਦੇ ਹਾਂ.ਸੰਚਾਰ ਦੇ ਸਾਧਨ ਟੈਲੀਫ਼ੋਨ,ਫ਼ੈਕਸ,ਵਾਇਰਲੈੱਸ,ਟੈਲੀਪ੍ੰਟਰ,ਤਾਰ ਅਾਦਿ ਨੇ ਤਾਂ ਵਿਸ਼ਵ ਨੂੰ ਪਰਿਵਾਰ ਵਿੱਚ ਤਬਦੀਲ ਕਰ ਦਿੱਤਾ ਹੈ.ਮੋਬਾਇਲ ਫ਼ੋਨਾਂ ਨੂੰ ਹੱਥਾਂ ਵਿੱਚ ਫੜੀ ਜਿਥੇ ਮਰਜ਼ੀ ਲੈ ਜਾਓ ਤੇ ਦੁੱਖ-ਸੁੱਖ ਦੀਅਾਂ ਗੱਲਾਂ ਕਰਦੇ ਰਹੋ.

GeniusTrippan:
thnq very much
Similar questions