Science, asked by puppycornmyra, 4 months ago

'ਮੇਰੀ ਮਾਤਾ ' ਤੇ ਪੰਜ ਵਾਕ ਲਿੱਖੋ।
PLESE ANSWER FAST ILL MARK BRAIN LIST​

Answers

Answered by MKManmeet
0

Answer:

ਮੇਰੀ ਮਾਤਾ ਜੀ ਦਾ ਨਾਮ ਸੀ਼੍ਮਤੀ __ ਹੈ।

ਉਹ ਅੰਗਰੇਜ਼ੀ ਵਿਸੇ਼ ਦੇ ਅਧਿਆਪਿਕਾ ਹਨ।

ਉਹ ਰੋਜ਼ ਸਵੇਰੇ ਜਲਦੀ ਉੱਠ ਕੇ ਸੈਰ ਕਰਨ ਜਾਂਦੇ ਹਨ।

ਉਹ ਬਹੁਤ ਸਵਾਦ ਖਾਣਾ ਬਣਾਉਂਦੇ ਹਨ।

ਉਹ ਬਹੁਤ ਨੇਕ ਦਿਲ ਦੇ ਅਤੇ ਖੁਸ਼ਮਿਜ਼ਾਜ਼ ਸੁਭਾਅ ਵਾਲੇ ਹਨ।

ਮੈਨੂੰ ਮੇਰੇ ਮਾਤਾ ਜੀ ਬੁਹਤ ਚੰਗੇ ਲੱਗਦੇ ਹਨ।

Similar questions