World Languages, asked by Gurleenbrar016, 8 months ago

plz if u don't know this language then plz
don't answer this question plzzz

ਨਾਦਾਨ ਪੰਛੀ ਸੀ
ਤਾਹੀਂ ਤਾਂ ਗਲਤੀ ਕਰ ਬੈਠੇ
ਅਾ ਦਿਲ ਦੀਆਂ ਗੱਲਾਂ ਮੰਨ ਕੇ
ਤੇਰੇ ਤੇ ਮਰ ਬੈਠੇ

ਤੇਰੇ ਤੇ ਇਲਜਾਮ ਨਹੀਂ
ਲੇਖ ਤਾਂ ਸਾਡੇ ਮਾੜੇ ਸੀ
ਪਰ ਤੈਨੂੰ ਪਿਆਰ ਮੁਬਾਰਕ ਹੋਵੇ
ਤੈਨੂੰ ਤੇਰਾ ਯਾਰ ਮੁਬਾਰਕ ਹੋਵੇ
ਦਿਲੋਂ ਦੁਆਵਾਂ ਨੇ ਇਸ ਦੀਵਾਨੇ ਦੀਆਂ
ਦਿਲੋਂ ਦੁਆਵਾਂ ਨੇ ਇਸ ਦੀਵਾਨੇ ਦੀਆਂ ☺

ਚਲ ਜੇ ਕਿਸੇ ਹੋਰ ਨੇ ਹੱਥ ਫੜ੍ਹ ਲਿਆ ਤੇਰਾ
ਓਹਦਾ ਹੱਥ ਨਾ ਛੱਡੀ
ਓਹਦੇ ਨਾਲ ਸਾਰੀ ਜ਼ਿੰਦਗੀ ਨਿਭਾਲਾ☺
ਮਿਹਰਬਾਨੀ ਹੋਊ ਹੀ ਵੱਡੀ

✌✌✌

Answers

Answered by nitu65782
0

Is this Telugu language?

Similar questions