India Languages, asked by Quee1312, 2 months ago

ਪੰਜਾਬੀ ਸ਼ਬਦ ਕਿਹੜਾ ਨਾਵ ਹੈ plz tell me ​

Answers

Answered by harmanpreetkaur1144
1

Answer:

ਪੰਜਾਬੀ ਸ਼ਬਦ ਖ਼ਾਸ ਨਾਂਵ ਹੈ

Explanation:

ਜਿਹੜੇ ਸ਼ਬਦ ਕਿਸੇ ਖ਼ਾਸ ਪੁਰਸ਼ , ਇਸਤਰੀ ,ਥਾਂ , ਵਸਤੂ ਜਾ ਕਿਸੇ ਵੀ ਖ਼ਾਸ ਚੀਜ ਦਾ ਨਾਮ ਪ੍ਰਗਟ ਕਰਨ , ਉਨ੍ਹਾਂ ਨੂੰ ਖ਼ਾਸ ਨਾਂਵ ਕਿਹਾ ਜਾਂਦਾ ਹੈ ।

Similar questions