plz tell the answer .
Attachments:
Answers
Answered by
2
Answer:
ਗੁਣ (ਲਾਤੀਨੀ: virtus, Ancient Greek " arete ") ਨੈਤਿਕ ਉੱਤਮਤਾ ਹੈ। ਗੁਣ ਇੱਕ ਲੱਛਣ ਜਾਂ ਸੁਭਾਅ ਹੁੰਦਾ ਹੈ ਜਿਸਨੂੰ ਨੈਤਿਕ ਤੌਰ 'ਤੇ ਚੰਗਾ ਮੰਨਿਆ ਜਾਂਦਾ ਹੈ ਅਤੇ ਇਸ ਤਰ੍ਹਾਂ ਇਹ ਸਿਧਾਂਤ ਅਤੇ ਚੰਗੇ ਨੈਤਿਕ ਇਨਸਾਨ ਦੀ ਬੁਨਿਆਦ ਦੇ ਤੌਰ ਤੇ ਮਹੱਤਵਪੂਰਣ ਹੁੰਦਾ ਹੈ। ਨਿੱਜੀ ਗੁਣ ਲੱਛਣ ਹਨ ਜਿਨ੍ਹਾਂ ਸਮੂਹਿਕ ਅਤੇ ਵਿਅਕਤੀਗਤ ਮਹਾਨਤਾ ਨੂੰ ਉਤਸ਼ਾਹਿਤ ਕਰਦੇ ਹਨ ਜਾਂ ਦੂਜੇ ਸ਼ਬਦਾਂ ਵਿਚ, ਇਹ ਇੱਕ ਅਜਿਹਾ ਵਿਹਾਰ ਹੈ ਜੋ ਉੱਚ ਨੈਤਿਕ ਮਿਆਰਾਂ ਨੂੰ ਦਰਸਾਉਂਦਾ ਹੈ। ਇਸਦੇ ਅਨੁਸਾਰ ਜੋ ਸਹੀ ਹੈ ਉਹ ਕਰਨਾ ਚਾਹੀਦਾ ਹੈ ਅਤੇ ਗਲਤ ਕਰਨ ਤੋਂ ਬਚਣਾ ਚਾਹੀਦਾ ਹੈ। ਗੁਣ ਦਾ ਉਲਟ ਔਗੁਣ ਹੁੰਦਾ ਹੈ।
Answered by
0
Answer:
आए दिन आने वाले भूकंप से उत्पन्न संकटों पर दो •व्यक्तियों के मध्य हुई बातचीत को (एक सफेद ए 4 ) शीट पर 50 से 60 शब्दों में संवाद के रूप में लिखिए।
Explanation:
sorry
Similar questions
English,
29 days ago
English,
2 months ago
Psychology,
2 months ago
Chemistry,
9 months ago
Geography,
9 months ago