India Languages, asked by SarthakArora7842, 2 months ago

ਚੰਗੇ ਗੁਣਾ ਤੇ ਸਵੈ-ਰਚਿਤ ਕਵਿਤਾ ਲਿਖੌ.plz tell the right answer otherwise i am reporting the answer. in punjabi​

Answers

Answered by riddhidubey5573
2

Answer:

this is the answer

Explanation:

ਜਿੰਨਾਂ ਚਿਰ...।

ਜਿੰਨਾਂ ਚਿਰ ਇਹ ਮਹਿਕ ਮੇਰੇ ਤਨ ਦੀ ਰਹੀ। ਓਹਦੀ ਓਨਾ ਚਿਰ ਮੇਰੇ ਨਾਲ ਬਣਦੀ ਰਹੀ।

ਜਿੰਨਾਂ ਚਿਰ ਓਹ ਰਿਹਾ ਮੇਰਾ ਜ਼ਿੰਦਗੀ ਦੇ ਵਿਚ ਵੈਰੀ ਦੁਨੀਆਂ ਇਹ ਮੇਰੇ ਕਣ-ਕਣ ਦੀ ਰਹੀ।

ਜਦੋਂ ਤੱਕ ਓਹ ਸਮੁੰਦਰਾਂ ਦੀ ਗੋਦ 'ਚ ਰਿਹਾ ਰੀਝ ਹਰ ਕੋਈ ਪਿਆਸੀ ਮੇਰੇ ਮਨ ਦੀ ਰਹੀ।

ਤੇਰੇ ਬਿਨਾਂ ਵੀ ਗੁਜ਼ਾਰਾ ਜਿਹਾ ਹੋ ਜਾਣਾ ਯਾਰਾ ਮੇਰੀ ਏਦਾਂ ਹੀ ਜੋ ਯਾਦਾਂ ਨਾਲ ਬਣਦੀ ਰਹੀ।

‘ਪ੍ਰੀਤ ਸੰਘਰੇੜੀ ਨੂੰ ਤਾਂ ਰਹੀ ਸਦਾ ਘਾਟ ਉਸਦੀ ਕਮੀ ਜਿਸ ਕੋਲ ਸਦਾ ਕਾਲੇ ਧਨ ਦੀ ਰਹੀ।

Similar questions