plz translate this in punjabi fast
Attachments:
Answers
Answered by
1
i dont know punjabi
language
Answered by
2
Answer:
ਤਾਜਮਹਲ ਆਗਰਾ ਵਿਚ ਜਮਨਾ ਨਦੀ ਦੇ ਕੰਢੇ ਤੇ ਸਥਿਤ ਹੈ। ਇਸਨੂੰ ਸ਼ਾਹਜਹਾ ਨੇ ਆਪਣੀ ਬੇਗਮ ਮੁਮਤਾਜ ਦੀ ਯਾਦ ਵਿਚ ਬਣਾਇਆ ਸੀ। ਇਹ ਸਫੇਦ ਸੰਗਮਰਮਰ ਦਾ ਬਣਿਆ ਹੋਇਆ ਹੈ। ਇਸ ਨੂੰ ਦੇਖਣ ਵਾਸਤੇ ਦੇਸ਼-ਵਿਦੇਸ਼ ਤੋਂ ਲੋਕ ਆਉਂਦੇ ਹਨ। ਇਹ ਇਕ ਬਾਗ ਵਿਚ ਉੱਚੇ ਚਬੂਤਰੇ ਤੇ ਬਣਿਆ ਹੋਇਆ ਹੈ। ਇਸ ਦੇ ਚਾਰ ਕੋਨਿਆਂ ਵਿੱਚ ਚਾਰ ਮੀਨਾਰਾਂ ਹਨ। ਤਾਜ ਮਹਿਲ ਦੇ ਠੀਕ ਸਾਹਮਣੇ ਇਕ ਛੋਟੀ ਜਿਹੀ ਨਹਿਰ ਹੈਂ, ਜਿਸ ਵਿੱਚ ਫੁਹਾਰੇ ਚਲਦੇ ਹਨ। ਨਹਿਰ ਦੇ ਚਾਰੇ ਪਾਸੇ ਹਰੇ-ਭਰੇ ਦਰੱਖਤ ਲੱਗੇ ਹਨ। ਇਸ ਨੂੰ ਬਣਾਉਣ ਲਈ 20 ਸਾਲ ਦਾ ਸਮਾਂ ਲੱਗਾ ਸੀ, ਅਤੇ ਇਸ ਨੂੰ 20 ਹਜ਼ਾਰ ਮਜ਼ਦੂਰਾਂ ਨੇ ਦਿਨ ਰਾਤ ਮਿਹਨਤ ਕਰਕੇ ਬਣਾਇਆ ਹੈਂ। ਇੱਥੇ ਸ਼ਾਹਜਹਾ ਤੇ ਮੁਮਤਾਜ ਦੀਆਂ ਕਬਰਾਂ ਹਨ। ਚਾਂਦਨੀ ਰਾਤ ਵਿਚ ਇਸ ਦੀ ਸੁੰਦਰਤਾਂ ਹੋਰ ਵੱਧ ਜਾਂਦੀ ਹੈ। ਇਹ ਦੁਨੀਆਂ ਦੀ ਸਭ ਤੋਂ ਵੱਧ ਆਕਰਸ਼ਕ ਇਮਾਰਤਾਂ ਵਿੱਚੋਂ ਇਕ ਮੰਨਿਆ ਜਾਂਦਾ ਹੈ।
Hope this helpful........
Mark as brainliest Ans please
Similar questions