World Languages, asked by manjassp718, 7 months ago

plzz do picture composition in Punjabi don't know Punjabi then don't answer I will report​

Attachments:

Answers

Answered by 101yuvrajkumarsrs
1

1) ਬੱਚੇ ਖੇਡ ਰਹੇ ਹਨ.

2) ਕੁਝ ਮਾਪੇ ਮੈਦਾਨ ਵਿਚ ਬੈਠੇ ਹਨ

i think it helpful to you

Answered by gsukhdeep761
0

Answer:

ਇਸ ਤਸਵੀਰ ਪਿਕਨਿਕ ਨੂੰ ਦਰਸਾ ਰਹੀ ਹੈ । ਇਸ ਵਿੱਚ ਮਾਪੇ ਅਤੇ ਬੱਚੇ ਦਿਖਾਏ ਗਏ ਹਨ । ਬੱਚੇ ਖੇਡ ਰਹੇ ਹਨ ਅਤੇ ਮਾਪੇ ਚਟਾਈ ਉੱਪਰ ਬੈਠੇ ਹਨ । ਇੱਕ ਆਦਮੀ ਸੇਬ ਖਾ ਰਿਹਾ ਹੈ ਅਤੇ ਔਰਤ ਕੁਝ ਸਮਾਨ ਬਕਸੇ ਵਿੱਚੋਂ ਕੱਢ ਰਹੀ ਹੈ । ਆਲੇ -ਦੁਆਲੇ ਪਹਾੜ ਅਤੇ ਬਹੁਤ ਸਾਰੇ ਦਰੱਖਤ ਲੱਗੇ ਹੋਏ ਹਨ ।

Similar questions