Music, asked by Sbchobi1798, 23 days ago

Poem on chaar Sahibzade in punjabi

Answers

Answered by Anonymous
1

Answer:

ਲਪਕੇ ਲਈਨ ਦੋਨੋਂ ਵੁਹ ਸ਼ਹਸ਼ਾਦਗਾਨ ਪਰ । ਹਮਲਾ ਕੀਯਾ ਜ਼ਲੀਲੋ ਨੇ ਹਰ ਆਲੀਸ਼ਾਨ ਪਰ । ਥਾ ਇਨ ਕਾ ਕਿੱਸਾ ਲੈ ਕੇ ਚਲੇਂ ਅਬ ਮਚਾਨ ਪਰ । ਬੁਯਾਦ ਥੀ ਧਰਮ ਕੀ ਖੁਦੀ ਜਿਸ ਮਕਾਨ ਪਰ । ਸਤਿਗੁਰ ਕੇ ਲਾਲ ਬੋਲੇ, "ਨਾ ਛੂਨਾ ਹਮਾਰੇ ਹਾਥ । ਗੜਨੇ ਹਮ ਆਜ ਜ਼ਿਦਾ ਚਲੇਂਗੇ ਖ਼ੁਸ਼ੀ ਕੇ ਸਾਥ

ਕੋਟਿ ਕੋਟਿ ਪ੍ਰਣਾਮ

Answered by riddhishaw0801
1

Answer:

Explanation:

ਲਾੜੀ ਮੌਤ ਨੇ ਨਾ ਫ਼ਰਕ ਆਉਣ ਦਿੱਤਾ

ਚੌਹਾਂ ਵੀਰਾਂ ਦੇ ਗੂੜੇ ਪਿਆਰ ਅੰਦਰ ।

ਤਕਦਾ ਰਿਹਾ ਬਾਪੂ ਕੱਚੇ ਕਿਲੇ ਅੰਦਰੋਂ

ਕਿੰਨਾ ਬਲ ਹੈ ਨਿੱਕੀ ਤਲਵਾਰ ਅੰਦਰ

ਕਿੰਨੀਆਂ ਖਾਦੀਆਂ ਸੱਟਾਂ ਅਜੀਤ ਸਿੰਘ ਨੇ

ਕਿੰਨੇ ਖੁਬੇ ਨੇ ਤੀਰ ਜੁਝਾਰ ਅੰਦਰ।

ਦਾਦੀ ਤੱਕਿਆ ਬੁਰਜ ਦੀ ਝੀਤ ਵਿਚੋ

ਫੁੱਲ ਲੁਕ ਗਏ ਨੇ ਇਟਾਂ ਦੇ ਭਾਰ ਅੰਦਰ।

ਅਰਸ਼ੋਂ ਦਾਦੇ ਸ਼ਹੀਦ ਨੇ ਝਾਤ ਪਾਈ

ਕਿੰਨਾ ਸਿਦਕ ਹੈ ਮੇਰੇ ਪਰਿਵਾਰ ਅੰਦਰ।

ਜੂਝੇ ਕਿਸ ਤਰਾਂ ਧਰਮ ਤੋ ਸਾਹਿਬਜਾਦੇ

ਦੋ ਮੈਦਾਨ ਅੰਦਰ ਦੋ ਦੀਵਾਰ ਅੰਦਰ |

Similar questions