India Languages, asked by leela9497, 1 year ago

Poem on nature or pollution
in Punjabi

Answers

Answered by Anonymous
0

poem on pollution

\setlength{\unitlength}{1.0 cm}}\begin{picture}(12,4)\thicklines\put(1,1){\line(1,0){6.5}}\put(1,1.1){\line(1,0){6.5}}\end{picture}

   ਦੱਸੋ ਕਿਥੇ ਜਾਈਏ?

ਹਰ ਪਾਸੇ ਪਰਦੁਸ਼ਨ ਹੈ ਜਿਧਰ ਵੀ ਨਜ਼ਰ ਘੁਮਾਈਏ।

ਦਮ ਘੁਟਦਾ ਹੈ ਪਰਦੁਸ਼ਨ ਵਿਚ ਦੱਸੋ ਕਿਥੇ ਜਾਈਏ।

ਹਵਾ ਹੈ ਪਰਦੁਸ਼ਤ ਹੋਈ, ਮਿੱਟੀ-ਘੱਟਾ ਉੱਡੇ,

ਮੋਟਰ, ਗੱਡਿਆ ਦੇ ਧੂਏਂ ਨੇ ਵੱਟ ਨੇ ਸਾਡੇ ਕੱਡੇ।

ਕਾਰਖਾਨਿਆ ਦੇ ਧੂਏਂ ਵਿਚ ਪਲ-ਪਲ ਮਰਦੇ ਜਾਈਏ,

ਦਮ ਘੁਟਦਾ ਹੈ ਪਰਦੁਸ਼ਨ ਵਿਚ, ਦੱਸੋ ਕਿਥੇ ਜਇਏ?

ਪਾਣੀ ਵੀ ਹੈ ਹੋ ਗਿਆ ਗੰਦਾ, ਰੋਗ ਜੋ ਕਈ ਲਗਾਵੇ,

ਪੀ-ਪੀ ਕੇ ਜ਼ਹਿਰੀਲਾ ਪਾਣੀ ਜਿਊਂਦਿਆਂ ਹੀ ਮਰ ਜਾਈਏ।

ਦਵਾਈਆਂ ਵਿਚ ਨਿਤ ਹੋਵੇ ਮਿਲਾਵਟ, ਕਿੱਦਾ ਜਾਨ ਬਚਾਈਏ,

ਦਮ ਘੁਟਦਾ ਹੈ ਪਰਦੁਸ਼ਨ ਵਿਚ, ਦੱਸੋ ਕਿਥੇ ਜਾਈਏ?

ਖਾਦਾਂ, ਕਿੱੱੜੇ-ਮਾਰ ਦਵਾਈਆਂ, ਭਾਵੇ ਫਸਲ ਵਧਾਵਣ,

ਇਹਨਾਂ ਨਾਲ ਜੋ ਪਲਨ ਸਬਜਿਆ, ਅੰਦਰੋ-ਅੰਦਰ ਖਾਵਣ।

\setlength{\unitlength}{1.0 cm}}\begin{picture}(12,4)\thicklines\put(1,1){\line(1,0){6.5}}\put(1,1.1){\line(1,0){6.5}}\end{picture}

Similar questions