India Languages, asked by aroramshalu, 9 months ago

poem on patriotism in punjabi language 10 lines

Answers

Answered by pandian47
0

Answer:

1.ਦਿਲ ਦਰਯਾ ਵਿਚ, ਸੋਚ ਬੁਲਬੁਲੇ,

ਉਠ ਉਠ ਕੇ ਬਹਿ ਜਾਂਦੇ ਨੇ,

ਦੇਸ਼-ਦਰਦ ਦੇ ਸੁਪਨ ਮੁਨਾਰੇ,

ਉਸਰ ਉਸਰ ਢਹਿ ਜਾਂਦੇ ਨੇ,

ਫਰਜ਼, ਸੱਚਾਈ, ਅਕਲ, ਦਲੇਰੀ,

ਰੋਜ਼ ਹਲੂਣੇ ਦੇਂਦੇ ਨੇ,

ਪਰ, ਪਰ-ਵਸ ਦੇ ਹਭ ਮਨਸੂਬੇ,

ਬਣੇ ਬਣੇ ਰਹਿ ਜਾਂਦੇ ਨੇ।

2.ਦਿਲ ਦਰਯਾ ਵਿਚ, ਸੋਚ ਬੁਲਬੁਲੇ,

ਉਠ ਉਠ ਕੇ ਬਹਿ ਜਾਂਦੇ ਨੇ,

ਦੇਸ਼-ਦਰਦ ਦੇ ਸੁਪਨ ਮੁਨਾਰੇ,

ਉਸਰ ਉਸਰ ਢਹਿ ਜਾਂਦੇ ਨੇ,

ਫਰਜ਼, ਸੱਚਾਈ, ਅਕਲ, ਦਲੇਰੀ,

ਰੋਜ਼ ਹਲੂਣੇ ਦੇਂਦੇ ਨੇ,

ਪਰ, ਪਰ-ਵਸ ਦੇ ਹਭ ਮਨਸੂਬੇ,

ਬਣੇ ਬਣੇ ਰਹਿ ਜਾਂਦੇ ਨੇ।

Similar questions