CBSE BOARD XII, asked by tamishgupta, 8 months ago

points

ਮਾਂ ਨੂੰ

ਬਾਪ ਨੂੰ

ਭੈਣ ਨੂੰ

ਪਿਆਰਾ ਸਿੰਘ ਦਾ ਨਿੱਤ ਨੇਮ ਕੀ ਸੀ *

2 points

ਹਰ ਰੋਜ਼ ਸਵੇਰੇ ਜਲਦੀ ਉੱਠੇੲਾ

ਸਾਰਾ ਦਿਨ ਵਿਹਲੇ ਰਹਿਣਾ

ਸਾਰਾ ਦਿਨ ਸੁੱਤੇ ਰਹਿਣਾ

ਪਿਆਰਾ ਸਿੰਘ ਦੀ ਘਰਵਾਲੀ ਦਾ ਕੀ ਨਾਂ ਸੀ*

2 points

ਕਰਤਾਰੀ

ਧੰਨ ਕੌਰ

ਕੋਈ ਵੀ ਨਹੀਂ

ਰਲ ਮਿਲ ਕੇ ਭੋਲੇ ਭਾਲੇ ਬੱਚੇ ਕੀ ਕਰਦੇ ਹਨ *

2 points

ਲੜਦੇ ਹਨ

ਖੇਡਾਂ ਖੇਡਦੇ ਹਨ

ਨਚਦੇ ਹਨ

ਕਾਵਿ ਸਤਰਾਂ ਪੂਰੀਆਂ ਕਰੋ। ਨੰਚਣ ਟੱਪਣ, ਮਾਰਨ ਤਾੜੀ *

2 points

ਕੂਕਾਂ ਕਾਂਗੜ ਭੇ ਖੇਡ ਨਿਆਰੀ

ਬਣ ਜਾਂਦੇ ਝੱਟ ਪੱਕੇ ਆੜੀ

ਭੋਲੇ ਭਾਲੇ ਦਿਲ ਦੇ ਸੱਚੇ

ਕਵਿਤਾ *ਬਾਲ ਖੇਡਾਂ* ਦਾ ਲੇਖਕ ਕੌਣ ਹੈ *

2 points

ਮਨਮੋਹਨ ਸਿੰਘ ਦਾਊਂ

ਸੁਰਜੀਤ ਸਿੰਘ

ਸੰਤ ਸਿੰਘ ਸੇਖੋਂ

*ਅੱਖਾਂ ਚੁਰਾਉਣਾ* ਮੁਹਾਵਰੇ ਦਾ ਕੀ ਅਰਥ ਹੋਵੇਗਾ *

2 points

ਮਤਲਬ ਕੱਢਣਾ

ਸ਼ਰਮ ਮਹਿਸੂਸ ਕਰਨੀ

ਕਿਸੇ ਨੂੰ ਵੱਸ ਵਿੱਚ ਰੱਖਣਾ

ਸ਼ੁੱਧ ਕਰਕੇ ਲਿਖੋ:^ (ਕੇਹੜਾ) *

2 points

ਕੇਹੜਾ

ਕਹਿੜਾ

ਕਿਹੜਾ

ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਬਣਾਓ:^ ਉੁਹ ਅਖਬਾਰ ਜ਼ੋ ਹਫਤੇ ਬਾਅਦ ਨਿਕਲੇ *

2 points

ਜੀਵਨੀ

ਸਪਤਾਹਿਕ

ਕੋਈ ਵੀ ਨਹੀਂ

*ਉੱਦਮੀ* ਦਾ ਵਿਰੋਧੀ ਸ਼ਬਦ ਬਣਾਓ। *

2 points

ਨਿੰਦਿਆ

ਆਲਸੀ

ਸੁੱਚਜਾ

ਵਿਸ਼ੇਸਣ ਦੇ ਕਿੰਨੇ ਭੇਦ ਹਨ *

2 points

ਪੰਜ

ਸੱਤ

ਦਸ

ਕਾਲ ਦੀਆਂ ਕਿੰਨੀਆਂ ਕਿਸਮਾਂ ਹਨ। *

2 points

ਛੇ

ਦੋ

ਤਿੰਨ

ਜਿਸ ਵਾਕ ਵਿੱਚ ਕੇਵਲ ਕਰਤਾ ਹੀ ਹੋਵੇ, ਕਰਮ ਨਾ ਹੋਵੇ, ਉਸ ਨੂੰ ਕਿਹੜੀ ਕਿਿਰਆ ਕਹਿੰਦੇ ਹਾਂ*

2 points

ਸਕਰਮਕ ਕਿਿਰਆ

ਅਕਰਮਕ ਕਿਿਰਆ

ਸਕਰਮਕ ਤੇ ਅਕਰਮਕ



Answers

Answered by singhmanpreet1058
0

Answer:

ਗਗਖਗਗਖੈਸਛਖਛਖਜਖਹੱਸੀਖਸੀਗੂ

Similar questions