PUNJABI
ਸਮੇਂ ਦੀ ਪਾਬੰਦੀ ਤੋਂ ਭਾਵ ਹੈ ਹਰ ਕੰਮ ਸਮੇਂ ਅਨੁਸਾਰ ਕਰਨਾ ਅਤੇ ਵਕਤ ਦਾ ਮੁੱਲ ਪਾਉਣਾ। ਜਿਵੇਂ ਕਿ ਸਵੇਰੇ ਜਲਦੀ ਉੱਠਣਾ, ਸਮੇਂ ਸਿਰ ਨਹਾਉਣਾ ਧੋਣਾ, ਨਾਸ਼ਤਾ ਕਰਨਾ ਤੇ ਦਿਨ ਦੇ ਹੋਰ ਕੰਮਾਂ ਵਿਚ ਲੱਗ ਜਾਣਾ ਤੇ ਰਾਤ ਤੱਕ ਹਰ ਕੰਮ ਸਮੇਂ ਦਾ ਪਾਬੰਦ ਰਹਿ ਕੇ ਕਰੀ ਜਾਣਾ । ਪ੍ਰਕਿਰਤੀ ਵੀ ਹਰ ਕੰਮ ਸਮੇਂ ਅਨੁਸਾਰ ਕਰਦੀ ਹੈ ਤੇ ਵਕਤ ਦੀ ਬੜੀ ਪਾਬੰਦ ਹੈ । ਸੂਰਜ ਸਵੇਰੇ ਸਮੇਂ ਸਿਰ ਨਿਕਲਦਾ ਹੈ ਤੇ ਸ਼ਾਮ ਨੂੰ ਸਮੇਂ ਸਿਰ ਹੀ ਡੁੱਬਦਾ ਹੈ। ਰਾਤ ਨੂੰ ਚੰਦਰਮਾ ਤੇ ਤਾਰੇ ਸਮੇਂ ਸਿਰ ਨਿਕਲਦੇ ਹਨ ਅਤੇ ਸਵੇਰੇ ਦਿਨ ਨਿਕਲਦੇ ਹੀ ਛਿਪ ਜਾਂਦੇ ਹਨ। ਦੁਨੀਆਂ ਦੇ ਸਾਰੇ ਉੱਨਤ ਦੇਸ਼ ਸਮੇਂ ਦੇ ਹਮੇਸ਼ਾਂ ਪਾਬੰਦ ਰਹੇ ਹਨ। ਵਿਿਦਆਰਥੀ ਜੀਵਨ ਵਿੱਚ ਸਮੇਂ ਦੀ ਪਾਬੰਦੀ ਅਨੁਸਾਰ ਹੀ ਸਾਰੇ ਕੰਮ ਹੋਣੇ ਚਾਹੀਦੇ ਹਨ ,ਕਿਉਂਕਿ ਇਹ ਸਮਾਂ ਜੀਵਨ ਦਾ ਸੁਨਹਿਰੀ ਸਮਾਂ ਹੁੰਦਾ ਹੈ। ਜੇ ਇਸ ਵੇਲੇ ਸਮੇਂ ਦੀ ਕਦਰ ਕਰਨੀ ਨਾ ਸਿੱਖੀ ਤਾਂ ਸਾਰਾ ਜੀਵਨ ਹੀ ਸਮੇਂ ਦੇ ਪਾਬੰਦ ਨਹੀਂ ਰਿਹਾ ਜਾ ਸਕੇਗਾ ਤੇ ਫਿਰ ਜੀਵਨ ਵਿੱਚ ਤਰੱਕੀ ਕਰਨਾ ਮੁਸ਼ਕਲ ਹੀ ਨਹੀਂ ਸਗੋਂ ਅਸੰਭਵ ਵੀ ਹੋਵੇਗਾ। ਨੈਪੋਲੀਅਨ ਬੋਨਾਪਾਰਟ ਸਮੇਂ ਦਾ ਅਤਿ ਪਾਬੰਦ ਸੀ। ਉਹ ਕਦੇ ਆਪਣਾ ਇੱਕ ਮਿੰਟ ਵੀ ਅਜਾਈ ਨਹੀਂ ਸੀ ਜਾਣ ਦਿੰਦਾ। ਇਸੇ ਕਾਰਨ ਉਸ ਨੂੰ ਆਪਣੀ ਹਰ ਲੜਾਈ ਵਿੱਚ ਜਿੱਤ ਹੀ ਪ੍ਰਾਪਤ ਹੁੰਦੀ ਸੀ । ਸੋ ਸਮੇਂ ਦੇ ਪਾਬੰਦ ਹੋਣਾ ਹੀ ਜੀਵਨ ਦੀ ਸਫਲਤਾ ਦਾ ਰਾਜ਼ ਹੋ ਸਕਦਾ ਹੈ ।
ਪ੍ਰਸ਼ਨ :1 ਵਿਕਸਤ ਅਤੇ ਅਲਪਵਿਕਸਤ ਦੇਸ਼ਾਂ ਦੀ ਤਰੱਕੀ ਵਿੱਚ ਅੰਤਰ ਹੋਣ ਦਾ ਮੁੱਖ ਕਾਰਨ ਕਿਸਨੂੰ ਮੰਨਿਆ ਗਿਆ ਹੈ ? *
*ਵਿਕਸਤ ਦੇਸ਼ਾਂ ਦੁਆਰਾ ਸਮੇਂ ਦੀ ਬਰਬਾਦੀ ਨੂੰ
*ਵਿਕਸਤ ਦੇਸ਼ਾਂ ਦੀ ਅਮੀਰੀ ਨੂੰ
*ਵਿਕਸਤ ਦੇਸ਼ਾਂ ਦੁਆਰਾ ਹਰ ਕੰਮ ਸਮੇਂ ਤੇ ਕਰਨ ਨੂੰ
Answers
Answered by
2
Answer:
इसका अणुसूत्र H2O है। जल की संरचना में दो हाइड्रोजन परमाणु आक्सीजन परमाणु से सहसंयोजक बन्ध (Covalent Bond) द्वारा जुड़े रहते हैं। जल का अणुभार 18 है। शुद्ध जल रंगहीन, गन्धहीन हेाता है।भारत का विभाजन माउंटबेटन योजना के आधार पर निर्मित भारतीय स्वतंत्रता अधिनियम १९४७ के आधार पर किया गया। इस अधिनियम में काहा गया कि 15 अगस्त 1947 को भारत व पाकिस्तान अधिराज्य नामक दो स्वायत्त्योपनिवेश बना दिए जाएंगें और उनको ब्रिटिश सरकार सत्ता सौंप देगी।
Answered by
0
ਜਵਾਬ:
*ਵਿਕਸਤ ਦੇਸ਼ਾਂ ਦੁਆਰਾ ਹਰ ਕੰਮ ਸਮੇਂ ਤੇ ਕਰਨ ਨੂੰ
ਵਿਆਖਿਆ:
- ਇੱਕ ਵਿਕਸਤ ਦੇਸ਼ ਇੱਕ ਅਜਿਹਾ ਦੇਸ਼ ਹੁੰਦਾ ਹੈ ਜਿਸ ਵਿੱਚ ਉਦਯੋਗੀਕਰਨ ਅਤੇ ਪ੍ਰਤੀ ਵਿਅਕਤੀ ਆਮਦਨ ਦਾ ਉੱਚ ਪੱਧਰ ਹੁੰਦਾ ਹੈ ਜਦੋਂ ਕਿ ਇੱਕ ਵਿਕਾਸਸ਼ੀਲ ਦੇਸ਼ ਇੱਕ ਅਜਿਹਾ ਦੇਸ਼ ਹੁੰਦਾ ਹੈ ਜੋ ਅਜੇ ਵੀ ਉਦਯੋਗਿਕ ਵਿਕਾਸ ਦੇ ਸ਼ੁਰੂਆਤੀ ਪੜਾਵਾਂ ਵਿੱਚ ਹੁੰਦਾ ਹੈ ਅਤੇ ਉਸਦੀ ਪ੍ਰਤੀ ਵਿਅਕਤੀ ਆਮਦਨ ਘੱਟ ਹੁੰਦੀ ਹੈ।
- ਦੇਸ਼ਾਂ ਦੀ ਆਰਥਿਕ ਵਿਕਾਸ ਦਰ ਵਿੱਚ ਅੰਤਰ ਅਕਸਰ ਇਨਪੁਟਸ (ਉਤਪਾਦਨ ਦੇ ਕਾਰਕ) ਵਿੱਚ ਅੰਤਰ ਅਤੇ TFP ਵਿੱਚ ਅੰਤਰ - ਕਿਰਤ ਅਤੇ ਪੂੰਜੀ ਸਰੋਤਾਂ ਦੀ ਉਤਪਾਦਕਤਾ ਵਿੱਚ ਆਉਂਦੇ ਹਨ। ਉੱਚ ਉਤਪਾਦਕਤਾ ਤੇਜ਼ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਦੀ ਹੈ, ਅਤੇ ਤੇਜ਼ ਵਿਕਾਸ ਇੱਕ ਰਾਸ਼ਟਰ ਨੂੰ ਗਰੀਬੀ ਤੋਂ ਬਚਣ ਦੀ ਆਗਿਆ ਦਿੰਦਾ ਹੈ।
- ਵਿਕਸਤ ਅਤੇ ਵਿਕਾਸਸ਼ੀਲ ਦੇਸ਼ਾਂ ਵਿੱਚ ਅੰਤਰ ਇਹ ਹੈ: ਵਿਕਸਤ ਦੇਸ਼ ਵਿਕਾਸ ਨਿਰੰਤਰਤਾ ਦੇ ਨਾਲ ਹੋਰ ਅੱਗੇ ਵਧੇ ਹਨ ਅਤੇ ਉਹਨਾਂ ਦਾ ਵਿਕਾਸ ਬਹੁਤ ਉੱਚਾ ਹੈ। ਵਿਕਾਸਸ਼ੀਲ ਦੇਸ਼ਾਂ ਨੇ ਵਿਕਸਤ ਦੇਸ਼ਾਂ ਨਾਲੋਂ ਘੱਟ ਵਿਕਾਸ ਵੱਲ ਕੁਝ ਤਰੱਕੀ ਕੀਤੀ ਹੈ।
ਇਸ ਤਰ੍ਹਾਂ ਇਹ ਜਵਾਬ ਹੈ।
#SPJ3
Similar questions