World Languages, asked by singhjaspal8456, 9 months ago

Punjabi class-9.....​

Attachments:

Answers

Answered by sanjna11178
2

Answer:

ਰਾਣੀ ਲਕਸ਼ਮੀ ਬਾਈ ਦਾ ਜਨਮ ਸ਼ਾਇਦ 19 ਨਵੰਬਰ 1828[1][2][3] ਨੂੰ ਕਾਸ਼ੀ (ਬਨਾਰਸ) ਵਿੱਚ ਮਹਾਰਾਸ਼ਟਰ ਦੇ ਰਹਿਣ ਵਾਲ਼ੇ ਇੱਕ ਬ੍ਰਹਮਣ ਮੋਰੋਪੰਤ ਤਾਂਬੇ ਦੇ ਘਰ ਹੋਇਆ। ੪ ਸਾਲ ਦੀ ਉਮਰ ਵਿੱਚ ਉਸਦੀ ਮਾਂ ਮਰ ਗਈ। ਉਸਨੂੰ ਘਰ ਵਿੱਚ ਈ ਤਾਲੀਮ ਦਿੱਤੀ ਗਈ। ਉਸ ਦਾ ਪਿਓ ਬੀਥੋਰ ਰਿਆਸਤ ਦੇ ਪੇਸ਼ਵਾ ਬਾਜੀ ਰਾਓ ੨ ਦੇ ਦਰਬਾਰ ਚ ਕੰਮ ਕਰਦਾ ਸੀ ਤੇ ਫ਼ਿਰ ਉਹ ਝਾਂਸੀ ਦੇ ਮਹਾਰਾਜਾ ਰਾਜਾ ਬਾਲ ਗੰਗਾਧਰ ਰਾਓ ਨਿਵਾਲਕਰ ਦੇ ਦਰਬਾਰ ਚ ਆ ਗਿਆ। ਉਥੇ ਹੀ ਉਸਨੇ ਸ਼ਾਸਤਰਾਂ ਅਤੇ ਸ਼ਸਤਰਾਂ ਦੀ ਸਿਖਿਆ ਹਾਸਲ ਕੀਤੀ।[4] ੧੪ ਸਾਲ ਦੀ ਉਮਰ ਵਿੱਚ ਉਸ ਦਾ ਵਿਆਹ ਝਾਂਸੀ ਦੇ ਮਹਾਰਾਜਾ ਗੰਗਾਧਰ ਰਾਓ ਨਾਲ਼ ਹੋ ਗਿਆ। ਵਿਆਹ ਦੇ ਮਗਰੋਂ ਉਸਨੂੰ ਲਕਸ਼ਮੀਬਾਈ ਦਾ ਨਾਂ ਦਿੱਤਾ ਗਿਆ।ਆਜ਼ਾਦੀ ਦੀ ਜੰਗ ਵਿੱਚ ਰਾਣੀ ਦੇ ਬਹਾਦੁਰ ਸਾਥੀ ਤਾਂਤਿਆ ਟੋਪੇ, ਅਜੀਮੁੱਲਾ, ਅਹਿਮਦ ਸ਼ਾਹ ਮੌਲਵੀ, ਰਘੁਨਾਥ ਸਿੰਘ, ਜਵਾਹਰ ਸਿੰਘ, ਰਾਮਚੰਦਰ ਬਹਾਦਰੀ ਨਾਲ ਲੜੇ ਅਤੇ ਸ਼ਹੀਦ ਹੋਏ | ਲਕਸ਼ਮੀ ਬਾਈ ਦੀ ਬਹੁਤ ਵੱਡੀ ਸ਼ਕਤੀ ਉਸ ਦੀਆਂ ਸਹੇਲੀਆਂ ਸਨ ਜੋ ਚੰਗੀਆਂ ਫ਼ੌਜੀ ਹੀ ਨਹੀਂ, ਸੈਨਾਪਤੀ ਬਣ ਗਈਆਂ ਸਨ | ਵਿਆਹ ਤੋਂ ਬਾਅਦ ਸਾਰੀਆ ਰਾਣੀਆ ਨੂੰ ਮਿਤਰ ਬਣਾਇਆਂ ਅਤੇ ਉਨ੍ਹਾਂ ਨੂੰ ਲੜਾਈ ਵਿੱਦਿਆ ਸਿਖਾਈ | ਗੌਸ ਖਾਂ ਅਤੇ ਖੁਦਾ ਬਖਸ਼ ਜਿਹੇ ਤੋਪਚੀਆਂ ਦਾ ਨਾਂਅ ਵੀ ਨਹੀਂ ਭੁਲਾਇਆ ਜਾ ਸਕਦਾ, ਜਿਨ੍ਹਾਂ ਨੇ ਅੰਤਿਮ ਸਾਹ ਤੱਕ ਆਜ਼ਾਦੀ ਲਈ ਵੀਰ ਰਾਣੀ ਦਾ ਸਾਥ ਦਿੱਤਾ |ਦਿਨ 18 ਜੂਨ 1858 ਦਾ ਸੀ | ਜਿਸ ਨੇ ਆਜ਼ਾਦੀ ਦੀ ਲੜਾਈ ਲਈ ਡਟ ਕੇ ਦੁਸ਼ਮਣਾਂ ਦਾ ਟਾਕਰਾ ਕੀਤਾ ਤੇ ਸ਼ਹੀਦੀ ਦਾ ਜਾਪ ਪੀਤਾ|

Explanation:

Hope this helps you.... ❤

plz mark me as brainliest.... ❤

Similar questions