punjabi essay on water
Answers
Answered by
3
ਪਾਣੀ ਸਾਡੇ ਜੀਵਨ ਦੀ ਅਨਮੋਲ ਦਾਤ ਹੈ
ਪਾਣੀ ਸਾਡੇ ਲਈ ਬਹੁਤ ਜਰੂਰੀ ਹੈ ਅਸੀ ਪਾਣੀ ਬਿਨਾ ਜੀਵਤ ਨਹੀਂ ਰਿਹ ਸਕਦੇ ਪਾਣੀ ਨਾਲ ਹੀ ਜੀਵਨ ਬਣਿਆ ਹੈ ਪਾਣੀ ਨਾਲ ਹੀ ਸਾਡੇ ਵਾਤਾਵਰਣ ਵਿੱਚ ਸੋਹਣੇ ਸੋਹਣੇ ਪੌਦੇ ਉੱਗਦੇ ਹਨ ਪਾਣੀ ਨਾਲ ਵਰਖਾ ਹੂੰਦੀ ਹੈ ਪਾਣੀ ਨਾਲ ਫਸਲਾਂ ਹੂੰਦਿਆਂ ਹਨ ਪਾਣੀ ਨਾਲ ਸਾਡੀ ਸ਼ਰੀਰ ਸਾਫ ਸਫਾਈ ਹੂੰਦੀ ਹੈ ਪਾਣੀ ਨਾਲ ਖਾਣਾ ਬਣਦਾ ਹੈ ਪਾਣੀ ਨਾਲ ਗਰਮੀਆਂ ਵਿਚ ਅਰਾਮ ਨਾਲ ਰਹਿਦੇ ਹਾਂ
Similar questions