India Languages, asked by lovelybadli5378, 8 months ago

ਮੁਹਾਵਰੇ :
ਸੱਜੀ ਬਾਂਹ ਹੋਣਾ,
ਲਾਲ ਪੀਲਾ ਹੋਣਾ ,
ਕੰਨਾਂ ਦੇ ਕੱਚੇ ਹੋਣਾ


Punjabi language​

Answers

Answered by rajbrar95
2

Answer.

ਲਾਲ ਪੀਲਾ ਹੋਣਾ (boht gusse vich hona)

ਕੰਨਾਂ ਦੇ ਕੱਚੇ ਹੋਣਾ(kise di vi gallan vich a jaan wala)

Answered by gs7729590
4

Answer:

1== ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਦੀ ਸੱਜੀ ਬਾਂਹ ਸਨ।

2= ਸਾਨੂੰ ਮਾੜੀ ਮਾੜੀ ਗੱਲ ਤੇ ਲਾਲ ਪੀਲਾ ਨਹੀਂ ਹੋਣਾ ਚਾਹੀਦਾ।

Similar questions