Music, asked by Sumitnegi58, 10 months ago

punjabi muhare ka answer do ਗਲ ਪੈ ਜਾਣਾ ਖਢ — ਖੀਰ ਹੋਣਾ ਹੱਥ ਪੀਲੇ ਕਰਨਾ ਘਾਟ ਘਾਟ ਦਾ ਪਾਣੀ ਪੀਣਾ ਜੀ ਖੱਟਾ ਹੋਣਾ ਓੁੜਾ ਐੜਾ ਨਾ ਆਉਣਾ​

Answers

Answered by mangat531974
3

Answer:

ਹੱਥ ਪੀਲੇ ਕਰਨਾ - (ਵਿਆਹ ਕਰਨਾ) ਰੋਸ਼ਨ ਆਪਣੀ ਜਵਾਨ ਹੋਈ ਬੇਟੀ ਦੇ ਹੱਥ ਪੀਲੇ ਕਰਨ ਬਾਰੇ ਸੋਚ ਰਿਹਾ ਸੀ।

Similar questions