Punjabi muhavare Ek Anar Sau bimarPunjabi muhavare
Answers
Answered by
4
ਇਕ ਅਨਾਰ ਸੌਂ ਬਿਮਾਰ ਇਕ ਪੰਜਾਬੀ ਅਤੇ ਹਿੰਦੀ ਦਾ ਮੁਹਾਵਰਾ ਹੈ ਜਿਸਦਾ ਅਰਥ ਇਹ ਹੈ ਕਿ ਕਿਸੇ ਚੀਜ਼ ਦੀ ਉਸ ਵੇਲੇ ਮੰਗ ਹੋਣੀ ਜਦੋ ਉਹ ਚੀਜ਼ ਘੱਟ ਹੋਵੇ ਪਰ ਉਸਦੀ ਮੰਗ ਵੱਧ ਹੋਵੇ।
ਜੇਕਰ ਹੋਰ ਜਾਣਕਾਰੀ ਵੱਲ ਦੇਖਿਆ ਜਾਵੇ ਤਾਂ ਅਸੀਂ ਦੇਖ ਸਕਦੇ ਹੈ ਕਿ ਅਨਾਰ ਇੱਕ ਅਜਿਹਾ ਫ਼ਲ ਹੈ ਜੋ ਉਸ ਵੇਲੇ ਬਹੁਤ ਕੰਮ ਆਉਂਦਾ ਹੈ ਜਦੋ ਕੋਈ ਬਿਮਾਰ ਹੋਵੇ, ਇਸ ਕਰਕੇ, ਇਸ ਮੁਹਾਵਰੇ ਨੂੰ ਪੜ੍ਹਦੇ ਸਾਰ ਹੈ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਇਕ ਅਜੇਹੀ ਚੀਜ਼ ਦੀ ਗੱਲ ਕੀਤੀ ਗਈ ਹੈ ਜਿਸ ਦੀ ਮੰਗ ਬਹੁਤ ਹੈ ਪਰ ਉਹ ਚੀਜ਼ ਘੱਟ ਗਿਣਤੀ ਵਿੱਚ ਉਪਲੱਬਧ ਹੈ|
ਉਦਾਹਰਣ - ਇੱਕ ਨੌਕਰੀ ਦੀ ਸੀਟ ਨੂੰ ਪ੍ਰਾਪਤ ਕਰਨ ਲਈ ਕਿੰਨੇ ਲੋਕ ਕਤਾਰ ਵਿੱਚ ਲੱਗੇ ਹਨ, ਇਹ ਤਾਂ ਉਹੀ ਗੱਲ ਹੋ ਗਈ ਕਿ ਇੱਕ ਅਨਾਰ ਤੇ ਸੌਂ ਬਿਮਾਰ।
Similar questions