punjabi que plz plz dont spam i will report and ur id can be ban
Attachments:
Answers
Answered by
11
i) ਕਵਿਤਾ ਵਚ ਕੁੜੀਆਂ ਨੂੰ ਹੀਰਾਂ ਕਿਹਾ ਗਿਆ ਹੈ। ਉਹ ਸਾਉਣ ਮਹੀਨੇ ਵਿਚ ਪੀਂਘਾਂ ਝੂਟ ਰਹੀਆਂ ਨੇ।
ii) ਤੀਆਂ ਦਾ ਤਿਉਹਾਰ
iii) ਜਦੋਂ ਸਾਉਣ ਮਹੀਨੇ ਵਿਚ ਕਈ ਦਿਨ ਲਗਾਤਰ ਬਾਰਿਸ਼ ਹੁੰਦੀ ਹੈ। ਤਾਂ ਇਸ ਨੂੰ ਝੜੀ ਕਹਿੰਦੇ ਹਨ
iv) ਸਾਉਣ ਮਹੀਨੇ। ਵਿਚ ਘਰਾਂ ਵਿਚ ਕਈ ਤਰ੍ਹਾਂ ਦੇ ਪਕਵਾਨ ਜਿਵੇ ਖੀਰ- ਪੂੜੇ ਬਣਾਏ ਜਾਂਦੇ ਹਨ
ਧੰਨਵਾਦ
Similar questions