Science, asked by dimpalchoudhary90, 4 months ago

Punjabi test
Date -17.2.2021
ਪਾਠ 17,18
ਬਹੁਵਿਕਲਪੀ ਪ੍ਰਸ਼ਨ (ਸਹੀ ਉੱਤਰ ਸੁਣੋ )
1). ਉਸ ਦਿਨ ਬੱਚੇ ਕੀ ਕਰ ਰਹੇ ਸਨ ?
1.ਬਾਤਾਂ ਪਾ ਰਹੇ ਸਨ 2. ਖੇਡ ਰਹੇ ਸਨ
2) ਬੁੱਢੇ ਨੇ ਐਨਕ ਕਿਉਂ ਲਾਈ ਹੋਈ ਸੀ ?
1. ਨਜ਼ਰ ਕਮਜੋਰ ਹੋਣ ਕਰਕੇ 2. ਸ਼ੌਕੀਨੀ ਕਰਕੇ
3) ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਜੀ ਕਿਹੋ ਜਿਹੇ ਕੱਦ ਵਾਲੇ ਸਨ?
1.ਲੰਮੇ 2. ਛੋਟੇ ਜਿਹੇ
4) ਸ਼ਾਸਤਰੀ ਜੀ ਭਾਰਤ ਦੇ ਕਿੰਨਵੇ ਪ੍ਰਧਾਨਮੰਤਰੀ ਬਣੇ?
1. ਦੂਜੇ 2. ਪਹਿਲੇ
ਵੱਡੇ ਪ੍ਰਸ਼ਨ
1. ਬੁੱਢੇ ਨੇ ਮੁੰਡੇ ਨੂੰ ਕੀ ਤੇ ਕਿਉਂ ਭੇਜਿਆ?
2. ਬੁੱਢਾ ਕਿਵੇਂ ਡਿੱਗਿਆ ਤੇ ਉਸਦੀ ਮਦਦ ਕਿਸ ਨੇ ਕੀਤੀ?
3. ਮਾਮਾ ਜੀ ਘਰ ਸ਼ਾਸਤਰੀ ਜੀ ਨੂੰ ਕਿਹੜੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ?
4. ਸ਼ਾਸਤਰੀ ਜੀ ਨੇ ਦੇਸ਼ ਨੂੰ ਕਿਹੜਾ ਨਾਹਰਾ ਦਿੱਤਾ ?
ਖਾਲੀ ਥਾਵਾਂ ਭਰੋ -
1. ਸ਼ਾਸਤਰੀ ਜੀ ਦਾ ਨਾਂ ਬੜੇ --------- ਨਾਲ ਲਿਆ ਜਾਂਦਾ ਹੈ ।
2. ਆਪ --------- ਦੀ ਲੜਾਈ ਵਿਚ ਕੁੱਦ ਪਏ ।
3. ਬੁੱਢੇ ਦੇ ਹੱਥ ਵਿਚ ------- ਫੜੀ ਹੋਈ ਸੀ ।
4. ਬੱਚੇ ----- ਵਿਚ ਮਸਤ ਸਨ ।
ਵਾਕ ਬਣਾਓ -
1. ਸਹਾਰਾ
2. ਸਰਲ​

Answers

Answered by srivathsan21
0

Answer:

کے نام خط لکھیے اور اسے چھٹیوں کو بہترین طریقے سے گزا

Similar questions