Puzzle No -4
ਸੈਮ ਨੇ ਸਿਮਰਨ ਨੂੰ ਦੱਸਿਆ ਕਿ ਜਦੋਂ ਉਸਨੇ ਆਪਣੀ ਦਾਦੀ ਜੀ ਨੂੰ ਪੁੱਛਿਆ ਕਿ ਉਹਨਾਂ ਦੀ ਉਮਰ ਕਿੰਨੀ ਹੈ। ਉਸ ਨੂੰ ਸਿੱਧਾ ਜਵਾਬ
ਦੇਣ ਦੀ ਬਜਾਏ, ਉਹਨਾਂ ਨੇ ਜਵਾਬ ਦਿੱਤਾ "ਮੇਰੇ 6 ਬੱਚੇ ਹਨ ਅਤੇ ਹਰ ਇੱਕ ਬੱਚੇ ਦੇ ਵਿੱਚ 4 ਸਾਲ ਦਾ ਫਰਕ ਹੈ। ਜਦੋਂ ਮੈਂ 19
ਸਾਲਾਂ ਦੀ ਸੀ ਤਾਂ ਮੇਰਾ ਪਹਿਲਾ ਬੱਚਾ (ਤੁਹਾਡਾ ਅੰਕਲ ਸੁਰਿੰਦਰ) ਹੋਇਆ ਸੀ। ਹੁਣ ਸਭ ਤੋਂ ਛੋਟੀ (ਤੁਹਾਡੀ ਭੂਆ ਮੈਰੀ ) 19 ਸਾਲਾਂ
ਦੀ ਹੈ। ਬੱਸ ਇਹੋ ਮੈਂ ਤੁਹਾਨੂੰ ਦੱਸ ਰਹੀ ਹਾਂ! "ਹੁਣ ਜਵਾਬ ਦਿਓ: ਸੈਮ ਦੀ ਦਾਦੀ ਜੀ ਕਿੰਨੇ ਸਾਲਾਂ ਦੇ ਹਨ ? Sam told
Simran that when he asked his Grand Mother how old she was. Rather
than giving him a straight answer, she replied: "I have 6 children, and
there are 4 years between each one and the next. I had my first child
(your Uncle Surinder) when I was 19. Now the youngest one (Your Aunty
Mary) is 19 herself. That's all I'm telling you!" How old is Sam Grand
Mother?
Answers
Answered by
0
19+4+4+4+4+4+4+19=58..
Similar questions