Q.1 ਅਸ਼ੁੱਧ ਨੂੰ ਸ਼ੁੱਧ ਕਰਕੇ ਲਿਖੋ
੧. ਸਾਰੇ ਬੱਚਾ ਖੇਡਦੇ ਹਨ ।
੨ , ਬੱਡੇਆਂ ਦਾ ਆਦਰ ਕਰੋ ।
੩. ਅਮਨ ਦੀ ਸੇਹਤ ਖਰਾਬ ਰਹਿੰਦੀ ਹੈ ।
੪. ਦੁੱਧ ਵਿਚ ਮੀਠਾ ਪਾਓ ।
੫ , ਰਾਮ ਸਬੇਰੇ ਸੈਰ ਕਰਨ ਗਿਆ ।
੬. ਮੁੰਡੇ ਸਕੂਲ ਜਾ ਰਹੀ ਹੈ ।
Answers
Answered by
0
ਕੁੜੀ, ਤੁਹਾਨੂੰ ਇਸ ਨੂੰ ਆਪਣੇ ਆਪ ਕਰਨਾ ਹੈ
Answered by
0
Answer:
sare bache khadde hn.vaddia da aadr kro.saht de siari pani a .mitha mame de sihari paani a. 5no .da savere babe di jga v pna a.6 da ja rhe hn
Similar questions