Q-2- ਹੇਠ ਲਿਖੀ ਅੰਕਗਣਿਤਕ ਲੜੀ (AP) ਦਾ ਪਹਿਲਾ ਪਦ(a)
ਅਤੇ ਸਾਂਝਾ ਅੰਤਰ (d) ਪਤਾ ਕਰੋ:-
Find first term and common difference of given
A.Ps :-
(1) -5, -1, 3, 7,......
(2) 2,4,6,8......
1
(3)
ਨੂੰ 'gs
3 ) 3
Answers
Answered by
3
Answer:
ਗਿਣਤਕ ਲੜੀ ਇੱਕ ਇਸ ਤਰ੍ਹਾਂ ਦੀ ਤਰਤੀਬ ਹੈ ਕਿ ਪਿਛਲੇ ਅੰਕ ਨਾਲੋਂ ਅਗਲੇ ਅੰਕ 'ਚ ਸਾਂਝਾ ਅੰਤਰ ਹੁੰਦਾ ਹੈ ਮਤਲਬ ਦੋ ਨਾਲ ਵਾਲੇ ਅੰਕਾ ਵਿੱਚ ਅੰਤਰ ਸਾਂਝਾ ਹੁੰਦਾ ਹੈ। ਮਿਸਾਲ ਵਜੋਂ: 5, 7, 9, 11, 13, 15 … ਇੱਕ ਅੰਕਗਣਿਤਕ ਲੜੀ ਹੈ ਜਿਸ ਦਾ ਸਾਂਝਾ ਅੰਤਰ 2 ਹੈ। ਜੇ ਗਿਣਤਕ ਲੜੀ ਦਾ ਪਹਿਲਾ ਪਦ ਅਤੇ ਸਾਂਝਾ ਅੰਤਰ d ਹੋਵੇ ਤਾਂ nਵਾਂ ਪਦ ਹੋਵੇਗਾ: ਅਤੇ ਜਰਨਲ ਜੇਕਰ ਸਾਂਝਾ ਅੰਤਰ ਧਨ ਹੈ ਤਾਂ ਲੜੀ ਵਿੱਚ ਵਾਧਾ ਹੋਵੇਗਾ। ਜੇਕਰ ਸਾਂਝਾ ਅੰਤਰ ਰਿਣ ਹੈ ਤਾਂ ਲੜੀ ਵਿੱਚ ਘਾਟਾ ਹੋਵੇਗਾ। Wikipedia
Similar questions