Math, asked by aavtarsinghgharu96, 4 days ago

Q. 2) ਸਭ ਤੋਂ ਛੋਟੀ ਧਨਾਤਮਕ ਸੰਪੂਰਨ ਸੰਖਿਆ ਅਤੇ ਸਭ ਤੋਂ ਵੱਡੀ ਰਿਣਾਤਮਕ ਸੰਪੂਰਨ ਸੰਖਿਆ ਦਾ ਗੁਣਨਫਲ ਕੀ JEOT? What is the product of the smallest positive integer and the biggest negative integer? math olympiads please give me a question​

Answers

Answered by vandanasinha1357
1

Answer:

Step-by-step explanation:

ਸੰਪੂਰਨ ਸੰਖਿਆ ਉਹ ਸੰਖਿਆ ਹੈ ਜਿਸ ਨੂੰ ਦਸ਼ਮਲਵ ਜਾਂ ਅਪੂਰਨ ਸੰਖਿਆ ਨਾਲ ਨਹੀਂ ਦਰਸਾਇਆ ਜਾਂਦਾ। ਉਦਾਹਰਣ ਲਈ 21, 4, ਅਤੇ -2048 ਸੰਪੂਰਨ ਸੰਖਿਆ ਹੈ ਜਦੋਂ ਕਿ - 9.75, 52, ਅਤੇ /2 ਸੰਪੂਰਨ ਸੰਖਿਆ ਨਹੀਂ ਹਨ। ਪ੍ਰਕ੍ਰਿਤਕ ਸੰਖਿਆਵਾਂ (1, 2,3,...) , ਸਿਫਰ (0) ਅਤੇ ਰਿਣ ਪ੍ਰਕ੍ਰਿਤਕ ਸੰਖਿਆਵਾਂ (-1,-2,-3,...) . ਦੇ ਸਮੂਹ ਨੂੰ ਸੰਪੂਰਨ ਸੰਖਿਆ ਕਿਹਾ ਜਾਂਦਾ ਹੈ। ਇਸ ਨੂੰ {\displaystyle \mathbb {Z}} {\displaystyle \mathbb {Z} } ਨਾਲ ਦਰਸਾਇਆ ਜਾਂਦਾ ਹੈ।{\displaystyle \mathbb {Z} }{\displaystyle \mathbb {Z}} ਜਰਮਨ ਸ਼ਬਦ zählen (ਜੇਹਲੀਨ) ਤੋਂ ਲਿਆ ਗਿਆ ਹੈ, ਗਿਣਨਾ ਅਤੇ zahl (ਜਹਲ) ਜਿਸਦਾ ਅਰਥ ਹੈ ਸੰਖਿਆ। ਸੰਪੂਰਨ ਸੰਖਿਆ ਜਿਸ ਨੂੰ ਅੰਗਰੇਜ਼ੀ integer ਵਿਚ ਕਿਹਾ ਜਾਂਦਾ ਹੈ ਜਿਸ ਦੀ ਉਤਪਤੀ ਲਤੀਨੀ ਭਾਸ਼ਾ ਤੋਂ ਹੋਈ ਜਿਸ ਦਾ ਮਤਲਵ ਹੈ ਕਿ ਨਾ ਛੁਹਿਆ ਹੋਇਆ ਜਾਂ ਪੂਰਨ। [

Answered by payalchatterje
0

Answer:

Required product is (-1)

Step-by-step explanation:

Given,the smallest positive integer and the biggest negative integer.

We want to find that product of them.

We know, smallest positive integer = 1 and biggest negative integer = (-1)

So, required product

 = 1 \times ( - 1) =  - 1

This is a problem of Algebra.

Some important Algebra formulas:

{(x + y)}^{2}  =  {x}^{2}  + 2xy +  {y}^{2} \\  {(x  -  y)}^{2}  =  {x}^{2}   -  2xy +  {y}^{2} \\  {(x  + y)}^{3}  =  {x}^{3}  + 3 {x}^{2} y + 3x {y}^{2}  +  {y}^{3}  \\   {(x   -  y)}^{3}  =  {x}^{3}   -  3 {x}^{2} y + 3x {y}^{2}   -  {y}^{3} \\  {x}^{3}  +  {y}^{3}  =  {(x  +  y)}^{3}  - 3xy(x + y) \\ {x}^{3}   -  {y}^{3}  =  {(x   -   y)}^{3}   +  3xy(x  -  y) \\  {x}^{2}  -  {y}^{2}  = (x + y)(x - y) \\    {x}^{2}  +  {y}^{2}  =  {(x - y)}^{2}   + 2xy \\ {x}^{2}   -  {y}^{2}  =  {(x   + y)}^{2}  - 2xy \\  {x}^{3}  -  {y}^{3}  = (x - y)( {x}^{2}  + xy +  {y}^{2} ) \\ {x}^{3}   +   {y}^{3}  = (x + y)( {x}^{2}   -  xy +  {y}^{2} )

Know more about Algebra,

1) https://brainly.in/question/13024124

2) https://brainly.in/question/1169549

#SPJ3

Similar questions