Science, asked by rs6186101, 7 months ago

Q 3.ਰੌਸ਼ਨੀ ਇੱਕ ਗੁਬਾਰਾ ਫੁਲਾ ਰਹੀ ਸੀ,ਉਸਨੇ ਦੇਖਿਆ ਕਿ ਗੁਬਾਰੇ ਦੀ ਸ਼ਕਲ ਅਤੇ ਆਕਾਰ ਵਿੱਚ ਤਬਦੀਲੀ ਆ ਗਈ ਸੀ, ਉਸ ਨੂੰ ਆਪਣੇ ਅਧਿਆਪਕ ਦੀ ਦੱਸੀ ਹੋਈ ਗੱਲ ਯਾਦ ਆ ਗਈ ਕਿ ਇਹ ਤਾਂ ਇਕ ਕਿਸਮ ਦਾ ਪਰਿਵਰਤਨ ਹੈ, ਜਿਸਦਾ ਨਾਮ ਹੈ?Roshni was inflating a balloon, she saw that there was a change in the shape and size of the balloon, then he remembered his teacher words that this was a type of change,the name of this change is? *
ਭੌਤਿਕ ਪਰਵਰਤਨ (physical change)
ਅਪਰਤਵਾ ਪਰਵਰਤਨ (irreversible change)
ਪਰਤਵਾ ਪਰਵਰਤਨ(reversible change)
ਭੌਤਿਕ ਅਤੇ ਪਰਤਵਾਂ ਪਰਵਰਤਨ(physical and reversible change)

Answers

Answered by bbudhsingh54
0

Answer:

ਭੌਤਿਕ ਪਰਵਰਤਨ is the correct answer

Similar questions