Q1. ਸਮੁਦਰਗੁਪਤ ਦੀਆਂ ਸੈਨਿਕ ਉਪਲਭਦੀਆਂ ਦੀ ਵਿਆਖਿਆ ਕਰੋ। ਉਸ ਨੂੰ ਭਾਰਤ ਦਾ ਨੇਪੋਲਿਅਨ ਕਿਉਂ ਕਿਹਾ ਜਾਂਦਾ ਹੈ।
[10 M
Answers
Explanation:
ਸਮੁਦਰਗੁਪਤ ਗੁਪਤ ਰਾਜਵੰਸ਼ ਦਾ ਚੌਥਾ ਰਾਜਾ ਸੀ ਜਿਸਨੇ ਕਿ 335 ਤੋਂ 380 ਈਸਵੀ ਤੱਕ ਰਾਜ ਕੀਤਾ।ਚੰਦਰਗੁਪਤ ਪਹਿਲੇ ਤੋਂ ਬਾਅਦ 335 ਈ ਵਿੱਚ ਉਸਦਾ ਪੁੱਤਰ ਸਮੁਦਰਗੁਪਤ ਰਾਜਗੱਦੀ ਤੇ ਬੈਠਾ। ਕਿਹਾ ਜਾਂਦਾ ਹੈ ਕਿ ਚੰਦਰਗੁਪਤ ਨੇ ਸਮੁਦਰਗੁਪਤ ਦੇ ਗੁਣਾਂ ਤੇ ਯੋਗਤਾ ਤੋਂ ਖੁਸ਼ ਹੋ ਕੇ ਉਸਨੂੰ ਆਪਣੀ ਜਿੰਦਗੀ ਵਿੱਚ ਹੀ ਆਪਣਾ ਉੱਤਰਾਧਿਕਾਰੀ ਨਿਯਤ ਕਰ ਦਿੱਤਾ ਸੀ[1][2]
ਨਪੋਲੀਅਨ ਵਾਂਗ ਸਮੁਦਰਗੁਪਤ ਵੀ ਇੱਕ ਮਹਾਨ ਯੋਧਾ ਅਤੇ ਜੇਤੂ ਸੀ। ਉਸਨੇ ਕਈ ਰਾਜਿਆਂ ਨੂੰ ਹਰਾ ਕੇ ਆਪਣੇ ਰਾਜ ਦਾ ਵਿਸਤਾਰ ਕੀਤਾ। ਸਮੁਦਰਗੁਪਤ ਨੂੰ 'ਭਾਰਤ ਦਾ ਨਪੋਲੀਅਨ' ਇਸ ਕਰਕੇ ਕਿਹਾ ਜਾਂਦਾ ਹੈ ਕਿ ਜਿਸ ਤਰ੍ਹਾਂ ਨਪੋਲੀਅਨ ਇੱਕ ਮਹਾਨ ਜੇਤੂ ਅਤੇ ਜਰਨੈਲ ਸੀ ਅਤੇ ਆਪਣੀ ਯੋਗਤਾ ਨਾਲ ਸਾਰੇ ਯੂਰਪ ਨੂੰ ਆਪਣੇ ਪੈਰਾਂ ਥੱਲੇ ਲਿਤਾੜ ਸੁੱਟਿਆ ਸੀ ਅਤੇ ਡਰਾ ਦਿੱਤਾ ਸੀ, ਉਸੇ ਤਰ੍ਹਾਂ ਸਮੁਦਰਗੁਪਤ ਨੇ ਵੀ ਆਪਣੀ ਅਦੁੱਤੀ ਤਾਕਤ ਨਾਲ ਸਾਰੇ ਭਾਰਤ ਨੂੰ ਜਿੱਤਿਆ ਅਤੇ ਆਪਣੀ ਸਰਵਉੱਚਤਾ ਦੀ ਸਥਾਪਨਾ ਕੀਤੀ।
ਵਿਆਖਿਆ:
ਸਮੁੰਦਰਗੁਪਤ ( ਰਾਜ 3335/350_380) ਗੁਪਤ ਰਾਜ ਵੰਸ਼ ਦੇ ਚੋਧੇ ਰਾਜ ਆਤੇ ਚੰਦਰਗੁਪਤ ਪਰਧਮ ਦੇ ਉਤਰਾਧਿਕਾਰੀ ਸਨ | ਅਤੇ ਪਾਟਲਿਪੁਤਰ ਉਸਦੇ ਸਮਰਾਜਆ ਦੀ ਰਾਜਧਾਨੀ ਸੀ ਊਹ ਸਬਸੇ ਸਫਲ ਸੇਨਾਨਾਆਕ ਆਖਬਾਉਦੇ ਸਨ | ਕੁਝ ਲੋਕਾਂ ਦਾ ਕਹਿਣਾ ਸੀ ਕਿ ਚੰਦਰਗੁਪਤ ਮੋਰਿਆ ਦੇ ਦੇਹਾਂਤ ਤੋਂ ਬਆਦ ਉਤਰਾਧਿਕਾਰੀ ਦੇ ਲਈ ਬਹੁਤ ਸਾਘਰਸ ਹੋਏ |