Q1. ਹੇਠ ਲਿਖਿਆ ਪੈਰਾ ਰਚਨਾ ਨੂੰ ਪੜ੍ਹ ਕੇ ਪ੍ਰਸ਼ਨਾਂ ਦੇ ਉਤਰ ਦਿਓ। ਅੱਜ ਕੱਲ੍ਹ ਆਗੂ ਬਣਨਾ ਪਹਿਲਾਂ ਨਾਲੋਂ ਵਧੇਰੇ ਮੁਸ਼ਕਲ ਹੈ। ਆਗੂ ਬਣਨ ਲਈ ਪਹਿਲਾਂ ਚੋਣਾਂ ਵਿਚ ਕਾਮਯਾਬ ਹੋਣਾ ਪੈਂਦਾ ਹੈ। ਚੋਣਾਂ ਵਿਚ ਕਾਮਯਾਬ ਹੋਣ ਲਈ ਲੋਕਾਂ ਦਾ ਮਿਲਵਰਤਨ ਬਹੁਤ ਜ਼ਰੂਰੀ ਹੈ। ਕਾਮਯਾਬੀ ਲਈ ਤਿੰਨ ਗੁਣ ਆਦਮੀ ਵਿਚ ਹੋਣੇ ਜ਼ਰੂਰੀ ਹਨ। ਇਕ ਤਾਂ ਪਹਿਲਾਂ ਆਦਮੀ ਦਾ ਚੰਗਾ ਰਿਕਾਰਡ ਹੋਣਾ ਜ਼ਰੂਰੀ ਹੈ। ਪਿਛਲੇ ਕੁਝ ਸਾਲਾਂ ਵਿਚ ਉਸ ਨੇ ਕੋਈ ਕੁਰਬਾਨੀ ਜਾਂ ਕੋਈ ਹੋਰ ਭਲਾਈ ਦਾ ਕੰਮ ਕੀਤਾ ਹੋਵੇ ਤਾਂ ਇਸ ਵੇਲੇ ਉਸ ਨੂੰ ਉਹ ਕੰਮ ਕਾਫੀ ਲਾਭ ਪਹੁੰਚਾ ਸਕਦਾ ਹੈ। ਦੂਜਾ ਗੁਣ ਜੋ ਕਾਮਯਾਬੀ ਲਈ ਬਹੁਤ ਜ਼ਰੂਰੀ ਹੈ, ਉਹ ਹੈ ਆਦਮੀ ਦਾ ਰਸੂਖ਼ । ਜਿਸ ਆਦਮੀ ਦਾ ਸੰਬੰਧਤ ਖੇਤਰ ਵਿਚ ਅਸਰ ਰਸੂਖ਼ ਨਹੀਂ, ਉਹ ਕਦੀ ਕਾਮਯਾਬ ਨਹੀਂ ਹੋ ਸਕਦਾ। ਤੀਜਾ ਸਭ ਤੋਂ ਵੱਡਾ ਗੁਣ ਪੈਸਾ ਹੈ- ਪ੍ਰਾਪੇਗੰਡਾ ਕਰਨ ਲਈ ਵਰਕਰਾਂ ਨੂੰ ਇਧਰ-ਉਧਰ ਨਸਾਣ-ਭਜਾਣ ਲਈ, ਵੋਟਰਾਂ ਨੂੰ ਖਾਣ-ਪਿਲਾਣ ਲਈ, ਗੱਲ ਕੀ ਉਮੀਦਵਾਰ ਨੂੰ ਕਦਮ-ਕਦਮ ਤੇ ਪੈਸੇ ਦੀ ਲੋੜ ਪੈਂਦੀ ਹੈ। ਆਮ ਤੌਰ 'ਤੇ ਪਹਿਲੀਆਂ ਦੋਵੇਂ ਸਿਫ਼ਤਾਂ ਹੁੰਦਿਆਂ ਹੋਇਆਂ ਵੀ ਪੈਸੇ ਦੀ ਘਾਟ ਕਰਕੇ ਕਈ ਇਕ ਸਿਆਣੇ ਅਤੇ ਚੰਗੇ ਆਦਮੀਆਂ ਨੂੰ ਵੀ ਨਾਕਾਮੀ ਦਾ ਮੂੰਹ ਵੇਖਣਾ ਪੈਂਦਾ ਹੈ। ਉ। ਪੈਰੇ ਦਾ ਢੁਕਵਾਂ ਸਿਰਲੇਖ ਦਿਓ। ਅ) ਲਕੀਰੋ ਸ਼ਬਦਾਂ ਦੇ ਅਰਥ ਲਿਖੋ। ਪੈਰੁ ਦਾ ਕੇਂਦਰੀ ਭਾਵ ਲਿਖੋ। ਚੋਣਾਂ ਵਿਚ ਸਫ਼ਲ ਹੋਣ ਲਈ ਸਭ ਤੋਂ ਵੱਧ ਕਿਸ ਚੀਜ਼ ਦੀ ਲੋੜ ਹੈ ਅਤੇ ਕਿਉਂ ? ਹ) ਪੈਰੇ ਵਿਚੋਂ ਕੋਈ ਪੰਜ ਨਾਂਵ ਚੁਣੋ।
Answers
Answered by
0
Answer:
jzyoatotiirsydguoiyeeடநலெதொணொணஜஷெஸ
Explanation:
ஒதெதைஞொஞ
Similar questions