Math, asked by bablurai1105, 6 months ago

Q1.ਖਾਲੀ ਥਾਂ ਭਰੋ / Fill in the blank/ रिक्त स्थान भरें : *



29/( 19)

19/( 29)

(-29)/( 19)

(-19)/( 29)

 

This is a required question

Q2.ਨਿਮਨ ਵਿੱਚੋ 4 ਅਤੇ 8 ਦੇ ਵਿਚਕਾਰ ਪਰਿਮੇਯ ਸੰਖਿਆ ਕਿਹੜੀ ਹੈ ? Which of the following is a rational number between 4 and 8 ? निम्नलिखित में से 4 और 8 के बीच एक परिमेय संख्या कौन सी है? *

3

6

9

ਇੰਨ੍ਹਾ ਵਿੱਚੋ ਕੋਈ ਨਹੀ/None of these /इन में से कोई नहीं

Q3.ਹੇਠ ਲਿਖੀਆਂ ਸੰਖਿਆਂਵਾਂ ਵਿੱਚੋ ਕਿਹੜੀ ਸੰਖਿਆ 2 ਅਤੇ 3 ਦੋਵਾਂ ਨਾਲ ਭਾਜ ਯੋਗ ਹੈ । Which of the following numbers is divisible by both 2 and 3? निम्नलिखित में से कौन सी संख्या 2 और 3 दोनों से विभाज्य है? *

21

15

20

24

Q4.A ਦਾ ਮੁੱਲ ਦੱਸੋ । / Find the value of A / A का मान ज्ञात कीजिए *



3

5

7

9

Q5.. ਦਿੱਤੇ ਚਿੱਤਰ ਵਿੱਚ x ਦਾ ਮਾਪ ਪਤਾ ਕਰੋ । Find the value of x in the given figure.दिए गए चित्र में x का मान ज्ञात कीजिए। *



30°

60°

90°

180°

 

This is a required question

Q6.12 ਅਤੇ 13 ਦੇ ਵਰਗਾਂ ਵਿੱਚ ਕਿੰਨੀਆਂ ਪ੍ਰਾਕਿਰਤਿਕ ਸੰਖਿਆਵਾਂ ਹਨ ? How many natural numbers lie between the square of 12 and 13 ? 12 और 13 के वर्ग के बीच कितनी प्राकृतिक संख्याएँ हैं। *

24

25

26

27

Q7.ਜੇਕਰ ਇੱਕ ਆਇਤਾਕਾਰ ਮਾਰਬਲ ਦੇ ਟੁਕੜੇ ਦੀ ਲੰਬਾਈ 3x ਇਕਾਈਆਂ ਅਤੇ ਚੋੜਾਈ 5y ਇਕਾਈਆਂ ਹੋਵੇ ਤਾਂ ਇਸ ਦਾ ਖੇਤਰਫਲ ਕਿੰਨਾ ਹੋਏਗਾ ? If the length of a rectangular piece of marble is 3x units and breadth is 5y units , Then find its area?यदि संगमरमर के आयताकार टुकड़े की लंबाई 3x इकाई और चौड़ाई 5y इकाई है, तो इसका क्षेत्रफल कितना होगा? *

15 ਵਰਗ ਇਕਾਈਆਂ /sq.units /वर्ग इकाइयां

15xy ਵਰਗ ਇਕਾਈਆਂ /sq.units /वर्ग इकाइयां

15y ਵਰਗ ਇਕਾਈਆਂ /sq.units /वर्ग इकाइयां

x ਵਰਗ ਇਕਾਈਆਂ /sq. units /वर्ग इकाइयां

 

This is a required question

Q8. ਹੇਠਾਂ ਦਿੱਤਾ ਚਿੱਤਰ GUNS ਇੱਕ ਸਮਾਂਤਰ ਚਤੁਰਭੁਜ ਹੈ । x ਅਤੇ y ਪਤਾ ਕਰੋ ( ਲੰਬਾਈ ਸੈਂਟੀਮੀਟਰ ਵਿੱਚ ਹੈ ) Given figure GUNS is a parallelogram . Find x and y. (Lengths are in cm)दिया गया चित्र GUNS एक समांतर चतुर्भुज है। x और y ज्ञात कीजिए। (लंबाई से.मी. में हैं) *



x= 18 cm, y= 26 cm

x=9 cm , y = 6 cm

x=6 cm, y= 9 cm

x= 21 cm , y= 27cm

Q9. ਮੁੱਲ ਪਤਾ ਕਰੋ : (6x²) × (-2x) ×(3x³) Find the value of : (6x²) × (-2x) ×(3x³) मान ज्ञात करें: (6x²) × (-2x) ×(3x³) *



Option 1



Option 2



Option 3



Option 4

Q10. ਬਿੰਦੂ A ਦੇ ਨਿਰਦੇਸ਼ ਅੰਕ ਪਤਾ ਕਰੋ। Find the coordinates of A .बिंदू A के निर्देश अंक पता करें। *



(0,5)

(5,5)

(5,4)

(4,5)

 

This is a required question

Q11. ਦਿੱਤੇ ਚਿੱਤਰ ਵਿੱਚੋ ਇਕ ਲਾਲ (R ) ਸੇਬ ਪ੍ਰਾਪਤ ਕਰਨ ਦੀ ਸੰਭਾਵਨਾ ਪਤਾ ਕਰੋ । Find the probability of getting one red (R) apple from the given figure.दिए गए चित्र से एक लाल (R) सेब प्राप्त करने की संभावना का पता लगाएं। *



3/7

4/7

7/ 7

3/ 4

 

This is a required question

Q12.ਪੰਜ ਭੁਜੀ ਬਹੁਭੁਜ ਦੇ ਬਾਹਰੀ ਕੋਣਾਂ ਦਾ ਜੋੜ ਕਿੰਨਾ ਹੁੰਦਾ ਹੈ ? What is the sum of exterior angles of a Pentagon?एक पंचभुज के बाहरी कोणों का योग क्या होता है ? *

180°

360°

540°

720°

 

This is a required question

Q13) 5 ਸਾਲ ਪਹਿਲਾਂ ਰਾਜੂ ਦੀ ਉਮਰ ਕੀ ਸੀ ? ਜੇਕਰ ਉਸ ਦੀ ਵਰਤਮਾਨ ਉਮਰ x ਸਾਲ ਹੈ । What was Raju’s age 5 years ago if he is x years old at present?5 वर्ष पहले राजू की आयु क्या थी, अगर उस की वर्तमान आयु x वर्ष हैं ? *

x +5 years / ਸਾਲ /वर्ष

x-5 years / ਸਾਲ /वर्ष

2x+5 years / ਸਾਲ /वर्ष

5x years / ਸਾਲ /वर्ष

Q14. 4x = 2x + 18 ਹੋਵੇ ਤਾਂ x ਦਾ ਮੁੱਲ ਪਤਾ ਕਰੋ । Find the value of x if 4x = 2x + 18. x का मान ज्ञात करें यदि 4x = 2x + 18 *

x= -18

x= -9

x = 9

x=18

Q15. ਇੱਕ ਸਮਭੁਜੀ ਬਹੁਭੁਜ ਦੇ ਹਰੇਕ ਬਾਹਰੀ ਕੋਣ ਦਾ ਮਾਪ 45° ਹੈ। ਭੁਜਾਵਾਂ ਦੀ ਸੰਖਿਆਂ ਪਤਾ ਕਰੋ । Find the number of sides of a regular polygon whose each exterior angle has a measure of 45°.एक समबहुभुज की भुजाओं की संख्या ज्ञात करें जिनके प्रत्येक बाहरी कोण का माप 45 ° है। *

8

7

6

5

Q16.ਹੇਠ ਲਿਖੀਆਂ ਵਿੱਚੋਂ ਕਿਹੜੀ ਸੰਖਿਆਂ ਪੂਰਣ ਘਣ ਹੈ ? Which of the following numbers is a perfect cube? निम्नलिखित में से कौन सी संख्या एक पूर्ण घन है? *

100

225

216

256

Q17. *



9

1/9

1/6

-6

there are three languages Hindi English and Punjabi
tell me answer in English​

Answers

Answered by giriankit900
1

Answer:

second answer is 19 and next

Answered by satyammourya902
0

Answer:

Step-by-step explanation:

Similar questions