Science, asked by NavjotKaur6622, 6 months ago

Q15. ਅਸੀਂ ਸਾਰੇ ਜਾਣਦੇ ਹਾਂ ਕਿ ਸੈੱਲ ਵਿੱਚ ਕੇਦਰਕ ਹੁੰਦਾ ਹੈ । ਇਸ ਕੇਂਦਰਕ ਵਿੱਚ ਧਾਗਿਆਂ ਵਰਗੀਆਂ ਸੰਰਚਨਾਵਾਂ ਵੀ ਹੁੰਦੀਆਂ ਹਨ ਜਿਨ੍ਹਾਂ ਨੂੰ ................... ਕਿਹਾ ਜਾਂਦਾ ਹੈ , ਇਹਨਾਂ ਰਚਨਾਵਾਂ ਵਿੱਚ ਜੀਨਜ਼ ਹੁੰਦੇ ਹਨ ਜੋ ਅਨੁਵਾਂਸ਼ਿਕ ਗੁਣਾਂ ਨੂੰ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤਕ ਸਥਾਨ-ਅੰਤਰਿਤ ਕਰਦੇ ਹਨ । We all know that nucleus is present in cell. In it thread like structure called ........... are present. These carry genes and help in transfer of characters from parents to offspring. हम सभी जानते हैं कि कोशिका में नाभिक होता है । इस नाभिक में धागों जैसी रचनाएं होती हैं जिनको ........ कहा जाता है । इसमें जीन होते हैं जो अ‌णु‌‌वांशिक गुणों को एक पीढ़ी से दूसरी पीढ़ी पहुंचाने में मदद करते हैं। *
ਕੇਂਦਰਕ਼ ਝਿੱਲੀ/ Nucleus membrane/ नाभिक झिल्ली
ਪਲਾਸਟਿਡ/ Plastid/ पलासटिड
ਗੁਣ ਸੂਤਰ / Chromosome/ करोमोसाम
ਉਪਰੋਕਤ ਵਿਚੋਂ ਕੋਈ ਨਹੀਂ / None of the above / उपरोक्त में से कोई नहीं।​

Answers

Answered by shindas954575
5

Answer:

Plastid is the right

Explanation:

I hope it will be helpful for you

Answered by av212943
0

Answer:

plastid is right answer

Similar questions