Q2 ਵਿਹਾਰਕ ਆਲੋਚਨਾ ਕਰੋ
ਨਾ ਸਾਡੀ ਮਾਂ ਮਰੇਈ ਸੀ।
ਨਾ ਹੀ ਸਾਡੇ ਬਾਪ ਨੂੰ ਸਰਾਪ ਮਿਲਿਆ ਸੀ
ਇਹ ਤਾਂ ਸਾਡੇ ਚੁੱਲ੍ਹੇ ਦਾ ਮੱਨਾ ਸੇਕ ਸੀ
ਅਸੀਂ ਅੱਗ ਭਾਲਣ ਤੁਰੇ
ਬਨਵਾਸ ਦੀ ਜੂਨ ਸਾਡੇ ਹਿੱਸੇ ਆਈ
ਜੀਹਦੀ ਸ਼ੁਰੂਆਤ ਤਾਂ ਸੀ ਜੀਹਦਾ ਕੋਈ ਅੰਤ ਨਾ ਸੀ
ਰਾਮ ਦੇ ਬਣਵਾਸ ਦੀ ਤਾਂ ਕੋਈ ਸੀਮਾ ਸੀ
ਉਹਨੂੰ ਤਾਂ ਪਤਾ ਸੀ ਜਦ ਮੈਂ ਵਾਪਸ ਪਰਤਾਂਗਾ
ਅਯੁੱਧਿਆ ਦੀ ਕੁਰਸੀ ਉਸਨੂੰ ਸਲਾਮ ਆਖੇਗੀ
ਸਾਨੂੰ ਤਾਂ ਇਹ ਵੀ ਪਤਾ ਨਹੀਂ ਵਾਪਸ ਪਰਤਾਂਗੇ ਜਾਂ ਨਹੀਂ
ਜਾਂ ਵਾਪਸ ਪਰਤਣ ਦੀ ਰੀਝ ਇਸ ਪਰਾਈ ਧਰਤ 'ਚ
ਦਫ਼ਨ ਹੋ ਜਾਣੀ ਹੈ।
Answers
Answered by
0
Answer:
Unable to understand your question
Answered by
5
════════════════════
Be positive sis stay haapy .......!✌️
════════════════════
✍️ Thank You ‼️
Similar questions