Biology, asked by manpreetramgharia722, 1 month ago

Q2. ਜਨਤਾ ਦਲ ਦੀਆਂ ਨੀਤੀਆਂ, ਪ੍ਰੋਗ੍ਰਾਮਾਂ ਅਤੇ ਮੌਜੂਦਾ ਸਥਿਤੀ ਦੀ ਚਰਚਾ ਕਰੋ।​

Answers

Answered by XxKingAdityaxX
4

Answer:

ਭਾਰਤੀ ਜਨਤਾ ਪਾਰਟੀ (BJP - ਬੀ॰ਜੇ॰ਪੀ) ਭਾਰਤ ਦਾ ਇੱਕ ਰਾਸ਼ਟਰਵਾਦੀ ਰਾਜਨੀਤਕ ਦਲ ਹੈ। ਇਸ ਦਲ ਦੀ ਸਥਾਪਨਾ 6 ਅਪਰੈਲ 1980 ਵਿੱਚ ਹੋਈ ਸੀ।[1] ਇਸ ਦਲ ਦੇ ਵਰਤਮਾਨ ਪ੍ਰਧਾਨ ਅਮਿਤ ਸ਼ਾਹ ਹੈ। ਭਾਰਤੀ ਜਨਤਾ ਯੁਵਾ ਮੋਰਚਾ ਇਸ ਦਲ ਦਾ ਯੁਵਾ ਸੰਗਠਨ ਹੈ। 2004 ਦੇ ਸੰਸਦੀ ਚੋਣ ਵਿੱਚ ਇਸ ਦਲ ਨੂੰ 85 866 593 ਮਤ (22 %, 138 ਸੀਟਾਂ) ਮਿਲੇ ਸਨ। ਭਾਜਪਾ ਦਾ ਮੁੱਖਪੱਤਰ ਕਮਲ ਸੰਦੇਸ਼ ਹੈ, ਜਿਸਦੇ ਸੰਪਾਦਕ ਪ੍ਰਭਾਤ ਝਾ ਹੈ।[2]

Similar questions